DPE Pathshala (ਡੀ.ਪੀ.ਈ. ਪਾਠਸ਼ਾਲਾ)
ਗਰਮੀਆਂ ਦੀਆਂ ਛੁੱਟੀਆਂ ਦਾ ਆਨਲਾਈਨ ਕੁਇਜ਼ ਮੁਕਾਬਲਾ (ਭਾਗ-3)
ਵਿਦਿਆਰਥੀਓ, 21 ਤੋਂ 29 ਸਵਾਲਾਂ ਦੇ ਉੱਤਰ ਦਿਓ ਅਤੇ ਅਖੀਰ ਵਿੱਚ "Show My Score" ਬਟਨ 'ਤੇ ਕਲਿੱਕ ਕਰਕੇ ਆਪਣੇ ਨੰਬਰ ਦੇਖੋ। 30ਵੇਂ ਸਵਾਲ ਦਾ ਉੱਤਰ ਹੇਠਾਂ ਦਿੱਤੇ ਕਮੈਂਟ ਬਾਕਸ ਵਿੱਚ ਸਬਮਿਟ ਕਰੋ!
ਪ੍ਰਸ਼ਨ 21. ਮਨੁੱਖੀ Sreeer ਵਿੱਚ ਕੁੱਲ ਕਿੰਨੇ ਫੇਫੜੇ (Lungs) ਹੁੰਦੇ ਹਨ?
ਪ੍ਰਸ਼ਨ 22. ਫੁੱਟਬਾਲ ਖੇਡ ਦੀ ਇੱਕ ਟੀਮ ਵਿੱਚ ਮੈਦਾਨ 'ਤੇ ਖੇਡਣ ਵਾਲੇ ਖਿਡਾਰੀਆਂ ਦੀ ਕੁੱਲ ਗਿਣਤੀ ਕਿੰਨੀ ਹੁੰਦੀ ਹੈ?
ਪ੍ਰਸ਼ਨ 23. ਖੋ-ਖੋ (Kho-Kho) ਖੇਡ ਦੇ ਮੈਦਾਨ ਦੀ ਲੰਬਾਈ ਅਤੇ ਚੌੜਾਈ ਕਿੰਨੀ ਹੁੰਦੀ ਹੈ?
ਪ੍ਰਸ਼ਨ 24. 'ਵਿਟਾਮਿਨ ਡੀ' (Vitamin D) ਦਾ ਸਭ ਤੋਂ ਉੱਤਮ ਅਤੇ ਕੁਦਰਤੀ ਸਰੋਤ ਕਿਹੜਾ ਹੈ?
ਪ੍ਰਸ਼ਨ 25. ਬੈਡਮਿੰਟਨ (Badminton) ਖੇਡ ਵਿੱਚ ਵਰਤੀ ਜਾਣ ਵਾਲੀ ਸ਼ਟਲਕਾਕ (Shuttlecock) ਵਿੱਚ ਕੁੱਲ ਕਿੰਨੇ ਖੰਭ ਹੁੰਦੇ ਹਨ?
ਪ੍ਰਸ਼ਨ 26. ਪ੍ਰਾਚੀਨ ਓਲੰਪਿਕ ਖੇਡਾਂ (Ancient Olympic Games) ਦੀ ਸ਼ੁਰੂਆਤ ਕਦੋਂ ਹੋਈ ਸੀ?
ਪ੍ਰਸ਼ਨ 27. ਮਨੁੱਖੀ ਖੂਨ ਦਾ ਲਾਲ ਰੰਗ ਕਿਸ ਤੱਤ ਦੀ ਮੌਜੂਦਗੀ ਕਾਰਨ ਹੁੰਦਾ ਹੈ?
ਪ੍ਰਸ਼ਨ 28. ਪ੍ਰਾਣਾਯਾਮ (Pranayama) ਵਿੱਚ ਸਾਹ ਬਾਹਰ ਛੱਡਣ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ?
ਪ੍ਰਸ਼ਨ 29. ਬਾਸਕਟਬਾਲ (Basketball) ਖੇਡ ਦੇ ਮੈਦਾਨ ਦੀ ਲੰਬਾਈ ਅਤੇ ਚੌੜਾਈ ਕਿੰਨੀ ਹੁੰਦੀ ਹੈ?
ਪ੍ਰਸ਼ਨ 30. ਇੱਕ ਆਮ ਤੰਦਰੁਸਤ ਮਨੁੱਖ ਦਾ ਦਿਲ ਇੱਕ ਮਿੰਟ ਵਿੱਚ ਕਿੰਨੀ ਵਾਰ ਧੜਕਦਾ ਹੈ?
⚠️ ਧਿਆਨ ਦਿਓ: ਇਸ ਸਵਾਲ ਦਾ ਸਹੀ ਜਵਾਬ ਇੱਥੇ ਸ਼ੋਅ ਨਹੀਂ ਹੋਵੇਗਾ। ਆਪਣਾ ਜਵਾਬ ਹੇਠਾਂ ਦਿੱਤੇ Comment Box ਵਿੱਚ ਲਿਖੋ!