Welcome to DPE PATHSHALA
DPE PATHSHALA ਇੱਕ ਵਿਦਿਅਕ ਅਤੇ ਖੇਡਾਂ ਨਾਲ ਸਬੰਧਤ ਬਲੌਗ ਹੈ। ਸਾਡਾ ਮੁੱਖ ਮਕਸਦ ਸਕੂਲੀ ਬੱਚਿਆਂ, ਖਿਡਾਰੀਆਂ ਅਤੇ ਸਰੀਰਕ ਸਿੱਖਿਆ (Physical Education) ਦੇ ਅਧਿਆਪਕਾਂ ਤੱਕ ਖੇਡਾਂ ਦੇ ਨਿਯਮ, ਖੁਰਾਕ (Diet), ਨਵੇਂ ਟ੍ਰਾਇਲ, ਅਤੇ ਪੜ੍ਹਾਈ ਦਾ ਸਹੀ ਮਟੀਰੀਅਲ ਪਹੁੰਚਾਉਣਾ ਹੈ।
ਇਸ ਪਲੇਟਫਾਰਮ ਰਾਹੀਂ ਅਸੀਂ ਪੰਜਾਬ ਦੇ ਭਵਿੱਖ ਦੇ ਚੈਂਪੀਅਨਾਂ ਨੂੰ ਸਹੀ ਗਾਈਡੈਂਸ ਦੇ ਕੇ "ਖੇਡੋ ਪੰਜਾਬ - ਵਧੋ ਪੰਜਾਬ" ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾ ਰਹੇ ਹਾਂ।
| Founder: | DPE PATHSHALA Team |
| Website: | www.dpepathshala.in |