Online Quiz Part -2

DPE Pathshala (ਡੀ.ਪੀ.ਈ. ਪਾਠਸ਼ਾਲਾ)

ਗਰਮੀਆਂ ਦੀਆਂ ਛੁੱਟੀਆਂ ਦਾ ਆਨਲਾਈਨ ਕੁਇਜ਼ ਮੁਕਾਬਲਾ (ਭਾਗ-2)

ਵਿਦਿਆਰਥੀਓ, 11 ਤੋਂ 19 ਸਵਾਲਾਂ ਦੇ ਉੱਤਰ ਦਿਓ ਅਤੇ ਅਖੀਰ ਵਿੱਚ "Show My Score" ਬਟਨ 'ਤੇ ਕਲਿੱਕ ਕਰਕੇ ਆਪਣੇ ਨੰਬਰ ਦੇਖੋ। 20ਵੇਂ ਸਵਾਲ ਦਾ ਉੱਤਰ ਹੇਠਾਂ ਦਿੱਤੇ ਕਮੈਂਟ ਬਾਕਸ ਵਿੱਚ ਸਬਮਿਟ ਕਰੋ!


ਪ੍ਰਸ਼ਨ 11. ਮਨੁੱਖੀ ਸਰੀਰ ਵਿੱਚ ਕੁੱਲ ਕਿੰਨੀਆਂ ਹੱਡੀਆਂ ਹੁੰਦੀਆਂ ਹਨ?

ਪ੍ਰਸ਼ਨ 12. ਵਿਟਾਮਿਨ 'ਸੀ' (Vitamin C) ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਹੈ?

ਪ੍ਰਸ਼ਨ 13. ਹਾਕੀ ਖੇਡ ਦੀ ਇੱਕ ਟੀਮ ਵਿੱਚ ਮੈਦਾਨ 'ਤੇ ਕੁੱਲ ਕਿੰਨੇ ਖਿਡਾਰੀ ਖੇਡਦੇ ਹਨ?

ਪ੍ਰਸ਼ਨ 14. ਕ੍ਰਿਕਟ ਖੇਡ ਵਿੱਚ ਪਿੱਚ (Pitch) ਦੀ ਕੁੱਲ ਲੰਬਾਈ ਕਿੰਨੀ ਹੁੰਦੀ ਹੈ?

ਪ੍ਰਸ਼ਨ 15. ਸਾਡੇ ਸਰੀਰ ਵਿੱਚ ਮੁੱਖ ਤੌਰ 'ਤੇ ਪੰਪਿੰਗ ਆਰਗਨ (Pumping Organ) ਕਿਹੜਾ ਹੈ?

ਪ੍ਰਸ਼ਨ 16. ਅਸ਼ਟਾਂਗ ਯੋਗ (Ashtanga Yoga) ਦੇ ਕੁੱਲ ਕਿੰਨੇ ਅੰਗ ਹੁੰਦੇ ਹਨ?

ਪ੍ਰਸ਼ਨ 17. 'ਉਡਣ ਸਿੱਖ' (Flying Sikh) ਕਿਸ ਮਹਾਨ ਭਾਰਤੀ ਅਥਲੀਟ ਨੂੰ ਕਿਹਾ ਜਾਂਦਾ ਹੈ?

ਪ੍ਰਸ਼ਨ 18. ਕਬੱਡੀ ਖੇਡ (National Style) ਦੇ ਮੈਦਾਨ ਵਿੱਚ 'ਬੋਨਸ ਲਾਈਨ' (Bonus Line) ਅਤੇ ਬਾਕ ਲਾਈਨ ਵਿੱਚ ਕਿੰਨੀ ਦੂਰੀ ਹੁੰਦੀ ਹੈ?

ਪ੍ਰਸ਼ਨ 19. ਹੇਠ ਲਿਖਿਆਂ ਵਿੱਚੋਂ ਕਿਸ ਨੂੰ "ਸਾਰੀਆਂ ਖੇਡਾਂ ਦੀ ਮਾਂ" (Mother of All Games) ਕਿਹਾ ਜਾਂਦਾ ਹੈ?

ਪ੍ਰਸ਼ਨ 20. ਮਨੁੱਖੀ ਸਰੀਰ ਦਾ ਆਮ ਤਾਪਮਾਨ (Normal Body Temperature) ਕਿੰਨੇ ਡਿਗਰੀ ਫਾਰਨਹੀਟ ਹੁੰਦਾ ਹੈ?

⚠️ ਧਿਆਨ ਦਿਓ: ਇਸ ਸਵਾਲ ਦਾ ਸਹੀ ਜਵਾਬ ਇੱਥੇ ਸ਼ੋਅ ਨਹੀਂ ਹੋਵੇਗਾ। ਆਪਣਾ ਜਵਾਬ ਹੇਠਾਂ ਦਿੱਤੇ Comment Box ਵਿੱਚ ਲਿਖੋ!

Post a Comment

If you have any doubt, then let me know

Previous Post Next Post