ਪੰਜਾਬੀ ਮਾਸਟਰ ਕੇਡਰ 2026 mock test

ਪੰਜਾਬੀ ਮਾਸਟਰ ਕੈਡਰ 2026 (Set 1)

Punjabi Master Cadre Guess Paper (1-30)

Quiz Results / ਨਤੀਜਾ
Answer Review Mode
Question 1 / 30
Q1: ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ?
Question 2 / 30
Q2: 'ਆਸਾ ਦੀ ਵਾਰ' ਵਿੱਚ ਕੁੱਲ ਕਿੰਨੀਆਂ ਪਉੜੀਆਂ ਹਨ?
Question 3 / 30
Q3: 'ਸੁਖਮਨੀ ਸਾਹਿਬ' ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ?
Question 4 / 30
Q4: 'ਜਪੁਜੀ ਸਾਹਿਬ' ਵਿੱਚ ਕੁੱਲ ਕਿੰਨੀਆਂ ਪਉੜੀਆਂ ਹਨ?
Question 5 / 30
Q5: 'ਗੁਰਬਾਣੀ ਦੀ ਕੁੰਜੀ' ਕਿਸ ਦੀ ਰਚਨਾ ਨੂੰ ਕਿਹਾ ਜਾਂਦਾ ਹੈ?
Question 6 / 30
Q6: ਬਾਬਾ ਫਰੀਦ ਜੀ ਦੇ ਕਿੰਨੇ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ?
Question 7 / 30
Q7: ਸ਼ਾਹ ਹੁਸੈਨ ਕਿਸ ਸੂਫੀ ਸਿਲਸਿਲੇ ਨਾਲ ਸਬੰਧਿਤ ਸੀ?
Question 8 / 30
Q8: ਬੁੱਲ੍ਹੇ ਸ਼ਾਹ ਦੇ ਮੁਰਸ਼ਦ ਦਾ ਕੀ ਨਾਂ ਸੀ?
Question 9 / 30
Q9: 'ਕਾਫ਼ੀ' ਕਾਵਿ-ਰੂਪ ਦਾ ਪ੍ਰਮੁੱਖ ਕਵੀ ਕੌਣ ਹੈ?
Question 10 / 30
Q10: ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ ਸੀ?
Question 11 / 30
Q11: ਕਿੱਸਾ ਕਾਵਿ ਦਾ ਮੁੱਢ ਕਿਸ ਕਵੀ ਨੇ ਬੰਨ੍ਹਿਆ?
Question 12 / 30
Q12: ਦਮੋਦਰ ਨੇ ਆਪਣੇ ਕਿੱਸੇ ਵਿੱਚ ਕਿਸ ਛੰਦ ਦੀ ਵਰਤੋਂ ਕੀਤੀ ਹੈ?
Question 13 / 30
Q13: ਪੀਲੂ ਦੁਆਰਾ ਰਚਿਤ ਪ੍ਰਸਿੱਧ ਕਿੱਸਾ ਕਿਹੜਾ ਹੈ?
Question 14 / 30
Q14: ਵਾਰਿਸ ਸ਼ਾਹ ਦਾ ਜਨਮ ਕਿੱਥੇ ਹੋਇਆ ਸੀ?
Question 15 / 30
Q15: 'ਸੱਸੀ ਪੁੰਨੂ' ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸਨੇ ਲਿਖਿਆ?
Question 16 / 30
Q16: 'ਕਿੱਸਾ ਪੂਰਨ ਭਗਤ' ਦੀ ਰਚਨਾ ਕਿਸਨੇ ਕੀਤੀ?
Question 17 / 30
Q17: 'ਚੰਡੀ ਦੀ ਵਾਰ' ਕਿਸ ਗੁਰੂ ਸਾਹਿਬ ਦੀ ਰਚਨਾ ਹੈ?
Question 18 / 30
Q18: 'ਚੰਡੀ ਦੀ ਵਾਰ' ਵਿੱਚ ਕਿਸ ਪ੍ਰਮੁੱਖ ਛੰਦ ਦੀ ਵਰਤੋਂ ਹੋਈ ਹੈ?
Question 19 / 30
Q19: 'ਸ਼ਾਹ ਮੁਹੰਮਦ' ਨੇ ਕਿਸ ਇਤਿਹਾਸਕ ਘਟਨਾ 'ਤੇ ਜੰਗਨਾਮਾ ਲਿਖਿਆ?
Question 20 / 30
Q20: ਪੰਜਾਬੀ ਸਾਹਿਤ ਦਾ ਮੁੱਢਲਾ 'ਕਵੀ' ਕਿਸਨੂੰ ਸਵੀਕਾਰਿਆ ਜਾਂਦਾ ਹੈ?
Question 21 / 30
Q21: ਆਧੁਨਿਕ ਪੰਜਾਬੀ ਕਵਿਤਾ ਦਾ ਮੁੱਢ ਕਿਸ ਕਵੀ ਨਾਲ ਹੁੰਦਾ ਹੈ?
Question 22 / 30
Q22: ਭਾਈ ਵੀਰ ਸਿੰਘ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ?
Question 23 / 30
Q23: 'ਖੁੱਲ੍ਹੇ ਮੈਦਾਨ' ਅਤੇ 'ਖੁੱਲ੍ਹੇ ਘੁੰਡ' ਕਿਸ ਦੀਆਂ ਕਾਵਿ ਰਚਨਾਵਾਂ ਹਨ?
Question 24 / 30
Q24: 'ਚੰਦਨਵਾੜੀ' ਅਤੇ 'ਕੇਸਰ ਕਿਆਰੀ' ਕਿਸਦਾ ਕਾਵਿ-ਸੰਗ੍ਰਹਿ ਹੈ?
Question 25 / 30
Q25: 'ਸਾਵੇ ਪੱਤਰ' ਕਾਵਿ-ਸੰਗ੍ਰਹਿ ਕਿਸ ਦੀ ਰਚਨਾ ਹੈ?
Question 26 / 30
Q26: ਅੰਮ੍ਰਿਤਾ ਪ੍ਰੀਤਮ ਨੂੰ ਕਿਸ ਪੁਸਤਕ ਲਈ 'ਗਿਆਨਪੀਠ ਪੁਰਸਕਾਰ' ਮਿਲਿਆ?
Question 27 / 30
Q27: 'ਬਿਰਹਾ ਦਾ ਸੁਲਤਾਨ' ਕਿਸ ਕਵੀ ਨੂੰ ਕਿਹਾ ਜਾਂਦਾ ਹੈ?
Question 28 / 30
Q28: ਸ਼ਿਵ ਕੁਮਾਰ ਬਟਾਲਵੀ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ?
Question 29 / 30
Q29: ਪੰਜਾਬੀ ਸਾਹਿਤ ਵਿੱਚ ਜੁਝਾਰਵਾਦੀ ਕਾਵਿ-ਧਾਰਾ ਦਾ ਪ੍ਰਮੁੱਖ ਹਸਤਾਖ਼ਰ ਕੌਣ ਹੈ?
Question 30 / 30
Q30: 'ਲਫ਼ਜ਼ਾਂ ਦੀ ਦਰਗਾਹ' ਕਾਵਿ-ਸੰਗ੍ਰਹਿ ਕਿਸਦੀ ਰਚਨਾ ਹੈ?
Q1: ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ ਹੈ?
Q2: 'ਆਸਾ ਦੀ ਵਾਰ' ਵਿੱਚ ਕੁੱਲ ਕਿੰਨੀਆਂ ਪਉੜੀਆਂ ਹਨ?
Q3: 'ਸੁਖਮਨੀ ਸਾਹਿਬ' ਦੀ ਰਚਨਾ ਕਿਸ ਗੁਰੂ ਸਾਹਿਬ ਨੇ ਕੀਤੀ?
Q4: 'ਜਪੁਜੀ ਸਾਹਿਬ' ਵਿੱਚ ਕੁੱਲ ਕਿੰਨੀਆਂ ਪਉੜੀਆਂ ਹਨ?
Q5: 'ਗੁਰਬਾਣੀ ਦੀ ਕੁੰਜੀ' ਕਿਸ ਦੀ ਰਚਨਾ ਨੂੰ ਕਿਹਾ ਜਾਂਦਾ ਹੈ?
Q6: ਬਾਬਾ ਫਰੀਦ ਜੀ ਦੇ ਕਿੰਨੇ ਸਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ?
Q7: ਸ਼ਾਹ ਹੁਸੈਨ ਕਿਸ ਸੂਫੀ ਸਿਲਸਿਲੇ ਨਾਲ ਸਬੰਧਿਤ ਸੀ?
Q8: ਬੁੱਲ੍ਹੇ ਸ਼ਾਹ ਦੇ ਮੁਰਸ਼ਦ ਦਾ ਕੀ ਨਾਂ ਸੀ?
Q9: 'ਕਾਫ਼ੀ' ਕਾਵਿ-ਰੂਪ ਦਾ ਪ੍ਰਮੁੱਖ ਕਵੀ ਕੌਣ ਹੈ?
Q10: ਬਾਬਾ ਫਰੀਦ ਜੀ ਦਾ ਜਨਮ ਕਦੋਂ ਹੋਇਆ ਸੀ?
Q11: ਕਿੱਸਾ ਕਾਵਿ ਦਾ ਮੁੱਢ ਕਿਸ ਕਵੀ ਨੇ ਬੰਨ੍ਹਿਆ?
Q12: ਦਮੋਦਰ ਨੇ ਆਪਣੇ ਕਿੱਸੇ ਵਿੱਚ ਕਿਸ ਛੰਦ ਦੀ ਵਰਤੋਂ ਕੀਤੀ ਹੈ?
Q13: ਪੀਲੂ ਦੁਆਰਾ ਰਚਿਤ ਪ੍ਰਸਿੱਧ ਕਿੱਸਾ ਕਿਹੜਾ ਹੈ?
Q14: ਵਾਰਿਸ ਸ਼ਾਹ ਦਾ ਜਨਮ ਕਿੱਥੇ ਹੋਇਆ ਸੀ?
Q15: 'ਸੱਸੀ ਪੁੰਨੂ' ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸਨੇ ਲਿਖਿਆ?
Q16: 'ਕਿੱਸਾ ਪੂਰਨ ਭਗਤ' ਦੀ ਰਚਨਾ ਕਿਸਨੇ ਕੀਤੀ?
Q17: 'ਚੰਡੀ ਦੀ ਵਾਰ' ਕਿਸ ਗੁਰੂ ਸਾਹਿਬ ਦੀ ਰਚਨਾ ਹੈ?
Q18: 'ਚੰਡੀ ਦੀ ਵਾਰ' ਵਿੱਚ ਕਿਸ ਪ੍ਰਮੁੱਖ ਛੰਦ ਦੀ ਵਰਤੋਂ ਹੋਈ ਹੈ?
Q19: 'ਸ਼ਾਹ ਮੁਹੰਮਦ' ਨੇ ਕਿਸ ਇਤਿਹਾਸਕ ਘਟਨਾ 'ਤੇ ਜੰਗਨਾਮਾ ਲਿਖਿਆ?
Q20: ਪੰਜਾਬੀ ਸਾਹਿਤ ਦਾ ਮੁੱਢਲਾ 'ਕਵੀ' ਕਿਸਨੂੰ ਸਵੀਕਾਰਿਆ ਜਾਂਦਾ ਹੈ?
Q21: ਆਧੁਨਿਕ ਪੰਜਾਬੀ ਕਵਿਤਾ ਦਾ ਮੁੱਢ ਕਿਸ ਕਵੀ ਨਾਲ ਹੁੰਦਾ ਹੈ?
Q22: ਭਾਈ ਵੀਰ ਸਿੰਘ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ?
Q23: 'ਖੁੱਲ੍ਹੇ ਮੈਦਾਨ' ਅਤੇ 'ਖੁੱਲ੍ਹੇ ਘੁੰਡ' ਕਿਸ ਦੀਆਂ ਕਾਵਿ ਰਚਨਾਵਾਂ ਹਨ?
Q24: 'ਚੰਦਨਵਾੜੀ' ਅਤੇ 'ਕੇਸਰ ਕਿਆਰੀ' ਕਿਸਦਾ ਕਾਵਿ-ਸੰਗ੍ਰਹਿ ਹੈ?
Q25: 'ਸਾਵੇ ਪੱਤਰ' ਕਾਵਿ-ਸੰਗ੍ਰਹਿ ਕਿਸ ਦੀ ਰਚਨਾ ਹੈ?
Q26: ਅੰਮ੍ਰਿਤਾ ਪ੍ਰੀਤਮ ਨੂੰ ਕਿਸ ਪੁਸਤਕ ਲਈ 'ਗਿਆਨਪੀਠ ਪੁਰਸਕਾਰ' ਮਿਲਿਆ?
Q27: 'ਬਿਰਹਾ ਦਾ ਸੁਲਤਾਨ' ਕਿਸ ਕਵੀ ਨੂੰ ਕਿਹਾ ਜਾਂਦਾ ਹੈ?
Q28: ਸ਼ਿਵ ਕੁਮਾਰ ਬਟਾਲਵੀ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ?
Q29: ਪੰਜਾਬੀ ਸਾਹਿਤ ਵਿੱਚ ਜੁਝਾਰਵਾਦੀ ਕਾਵਿ-ਧਾਰਾ ਦਾ ਪ੍ਰਮੁੱਖ ਹਸਤਾਖ਼ਰ ਕੌਣ ਹੈ?
Q30: 'ਲਫ਼ਜ਼ਾਂ ਦੀ ਦਰਗਾਹ' ਕਾਵਿ-ਸੰਗ੍ਰਹਿ ਕਿਸਦੀ ਰਚਨਾ ਹੈ?
ਯੋਗ, ਖੇਡਾਂ ਅਤੇ ਸਰੀਰਕ ਸਿੱਖਿਆ ਦੀ ਲੇਟੈਸਟ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ: DPE PATHSHALA

Post a Comment

If you have any doubt, then let me know

Previous Post Next Post