HomeNutritious and balanced diet ਪੋਸ਼ਟਿਕ ਅਤੇ ਸੰਤੁਲਿਤ ਭੋਜਨ Nutritious and balanced diet ਪੋਸ਼ਟਿਕ ਅਤੇ ਸੰਤੁਲਿਤ ਭੋਜਨ (2)ਇੱਕ ਤੇ ਦੋ ਅੰਕ ਦੇ ਪ੍ਰਸ਼ਨ ਉੱਤਰ One and Two Marks Que-Ansਪ੍ਰਸ਼ਨ 1.ਭੋਜਨ ਤੋਂ ਕੀ ਭਾਵ ਹੈ ? ਉੱਤਰ- ਉਹ ਭੋਜਨ ਜਿਸ ਵਿੱਚ ਭੋਜਨ ਦੇ ਜ਼ਰੂਰੀ ਤੱਤ ਉਚਿਤ ਮਾਤਰਾ ਵਿੱਚ ਮੌਜੂਦ ਹੋਣ , ਪੌਸ਼ਟਿਕ ਭੋਜਨ ਅਖਵਾਉਂਦੇ ਹਨ ।ਪ੍ਰਸ਼ਨ 2. ਪੋਸ਼ਟਿਕ ਭੋਜਨ ਤੋਂ ਕੀ ਭਾਵ ਹੈ ? ਉੱਤਰ- ਉਹ ਸਾਰੇ ਖਾਣ ਵਾਲੇ ਪਦਾਰਥ ਜੋ ਭੁੱਖ ਦੀ ਪੂਰਤੀ ਅਤੇ ਸਰੀਰ ਦਾ ਵਿਕਾਸ ਕਰਦੇ ਹਨ ਸਾਡੇ ਭੋਜਨ ਹਨ । ਪ੍ਰਸ਼ਨ 3. ਸੰਤੁਲਿਤ ਭੋਜਨ ਤੋਂ ਕੀ ਭਾਵ ਹੈ ? ਉੱਤਰ- ਸੰਤੁਲਿਤ ਭੋਜਣ ਦਾ ਅਰਥ ਹੈ ਅਜਿਹਾ ਭੌਜਣ ਜਿਸ ਵਿੱਚ ਸਾਰੇ ਜ਼ਰੂਰੀ ਤੱਤ ਜਿਵੇਂ ਕਿ ਪ੍ਰੋਟੀਨ , ਕਾਰਬੋਹਾਈਡੇਟਸ , ਚਰਬੀ , ਵਿਟਾਮਿਨ , ਖਨਿਜ ਲੂਣ , ਪਾਣੀ ਅਤੇ ਮੋਟਾ ਆਹਾਰ ਸ਼ਾਮਿਲ ਹੋਣ ਜਿਹੜੇ ਕਿ ਸਾਡੇ ਸਰੀਰਿਕ ਵਿਕਾਸ ਲਈ ਜ਼ਰੂਰੀ ਹੁੰਦੇ ਹਨ । ਪ੍ਰਸ਼ਨ 4 , ਸਰੀਰ ਗਤੀ ਕਰਨ ਲਈ ਊਰਜਾ ਕਿੱਥੋਂ ਪ੍ਰਾਪਤ ਕਰਦਾ ਹੈ ? ਉੱਤਰ- ਗਤੀ ਕਰਨ ਲਈ ਸਰੀਰ ਭੋਜਨ ਦੇ ਤੱਤਾਂ ਤੋਂ ਊਰਜਾ ਪ੍ਰਾਪਤ ਕਰਦਾ ਹੈ । ਪ੍ਰਸ਼ਨ 5. ਮਨੁੱਖ ਦੀਆਂ ਜ਼ਿਆਦਾ ਜ਼ਰੂਰੀ ਅਤੇ ਮੁੱਢਲੀਆਂ ਤਿੰਨ ਲੋੜਾਂ ਕਿਹੜੀਆਂ ਹਨ ? ਉੱਤਰ- ਮਨੁੱਖ ਦੀਆਂ ਜ਼ਿਆਦਾ ਜ਼ਰੂਰੀ ਅਤੇ ਮੁੱਢਲੀਆਂ ਤਿੰਨ ਲੋੜਾਂ - ਹਵਾ , ਪਾਣੀ ਅਤੇ ਭੋਜਨ ਹਨ । ਪ੍ਰਸ਼ਨ 6. ਭੋਜਨ ਦੇ ਜ਼ਰੂਰੀ ਤੱਤ ਕਿਹੜੇ - ਕਿਹੜੇ ਹਨ ? ਉੱਤਰ- ਪ੍ਰੋਟੀਨ , ਕਾਰਬੋਹਾਈਡੇਟਸ , ਚਰਬੀ , ਖਣਿਜ ਲੂਣ , ਵਿਟਾਮਿਨ ਅਤੇ ਪਾਣੀ ਭੋਜਨ ਦੇ ਜ਼ਰੂਰੀ ਤੱਤ ਹਨ । ਪ੍ਰਸ਼ਨ 7. ਪ੍ਰੋਟੀਨ ਕੀ ਹੁੰਦੇ ਹਨ ? ਉੱਤਰ- ਟੀਨ ਕਾਰਬਨ , ਹਾਈਡਰੋਜਨ , ਆਕਸੀਜਨ , ਨਾਈਟਰੋਜਨ ਅਤੇ ਗੰਧਕ ਦੇ ਰਸਾਇਣਿਕ ਮਿਸ਼ਰਣ ਹਨ । ਪ੍ਰਸ਼ਨ 8. ਪ੍ਰੋਟੀਨ ਕਿੰਨੇ ਤਰ੍ਹਾਂ ਦੀ ਹੁੰਦੀ ਹੈ ? ਉੱਤਰ- ਪ੍ਰੋਟੀਨ ਦੋ ਤਰ੍ਹਾਂ ਦੀ ਹੁੰਦੀ ਹੈ- ( 1 ) ਪਸ਼ੂ ਪ੍ਰੋਟੀਨ ( 2 ) ਬਨਸਪਤੀ ਪ੍ਰੋਟੀਨ । ਪ੍ਰਸ਼ਨ 9. ਪ੍ਰੋਟੀਨ ਦੀ ਪ੍ਰਤੀ ਦਿਨ ਕਿੰਨੀ ਮਾਤਰਾਂ ਲੈਣੀ ਚਾਹੀਦੀ ਹੈ ? ਉੱਤਰ- ਇੱਕ ਵਿਅਕਤੀ ਦੇ ਭੋਜਨ ਵਿੱਚ ਪ੍ਰਤੀ ਦਿਨ 70 ਗ੍ਰਾਮ ਤੋਂ 100 ਗ੍ਰਾਮ ਤੱਕ ਪ੍ਰੋਟੀਨ ਦੀ ਮਾਤਰਾ ਹੋਣੀ ਚਾਹੀਦੀ ਹੈ ।ਪ੍ਰਸ਼ਨ 10. ਵੱਧ ਮਾਤਰਾ ਵਿੱਚ ਪ੍ਰੋਟੀਨ ਖਾਣ ਦੇ ਕੀ ਨੁਕਸਾਨ ਹਨ ? ਉੱਤਰ- ਪ੍ਰੋਟੀਨ ਦੀ ਵੱਧ ਮਾਤਰਾ ਸਰੀਰ ਨੂੰ ਮੋਟਾ ਕਰਦੀ ਹੈ । ਇਹ ਜੋੜਾਂ ਦੇ ਦਰਦ , ਜਿਗਰ ਅਤੇ ਗੁਰਦਿਆਲ ਦੇ ਰੋਗ ਪੈਦਾ ਕਰਦੀ ਹੈ । ਪ੍ਰਸ਼ਨ 11 ਪਸ਼ੂ ਪ੍ਰੋਟੀਨ ਦੇ ਸੋਮੇ ਦੱਸੋ । ਉੱਤਰ- ਪਸ਼ੂ ਪ੍ਰੋਟੀਨ ਸਾਨੂੰ ਦੁੱਧ , ਪਨੀਰ , ਮੀਟ , ਮੱਛੀ ਅਤੇ ਅੰਡੇ ਤੋਂ ਪ੍ਰਾਪਤ ਹੁੰਦੀ ਹੈ । ਪ੍ਰਸ਼ਨ 12. ਬਨਸਪਤੀ ਪ੍ਰੋਟੀਨ ਦੇ ਸੋਮੇ ਦੱਸੋ । ਉੱਤਰ- ਬਨਸਪਤੀ ਪ੍ਰੋਟੀਨ ਦੇ ਫਾੜੇ ਅਨਾਜਾਂ , ਜਿਵੇਂ ਕਣਕ , ਮੱਕੀ , ਦਾਲਾਂ ਵਿੱਚੋਂ ਜਿਵੇਂ ਛੋਲੇ , ਮਟਰ ਸੋਇਆਬੀਨ , ਸੁੱਕੇ ਮੇਵੇ ਜਿਵੇਂ ਬਾਦਾਮ , ਅਖਰੋਟ ਅਤੇ ਮੂੰਗਫਲੀ ਤੋਂ ਪ੍ਰਾਪਤ ਹੁੰਦੀ ਹੈ । ਪ੍ਰਸ਼ਨ 13. ਬਨਸਪਤੀ ਚਰਬੀ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ ? ਸੂਰਜਮੁਖੀ ਆਦਿ ਤੋਂ ਪ੍ਰਾਪਤ ਹੁੰਦੀ ਹੈ । ਉੱਤਰ- ਬਨਸਪਤੀ ਚਰਬੀ ਸਾਰੇ ਤੇਲਾਂ ਵਾਲੇ ਬੀਜਾਂ ਜਿਵੇਂ ਮੂੰਗਫਲੀ , ਸਰਸੋਂ , ਨਾਰੀਅਲ , ਬਾਦਾਮ , ਅਖਰੋਟ , ਕਾਜੂ , ਪ੍ਰਸ਼ਨ 14. ਸਾਨੂੰ ਰੋਜ਼ਾਰਾ ਭੋਜਨ ਵਿੱਚ ਕਿੰਨੀ ਮਾਤਰਾ ਵਿੱਚ ਚਰਬੀ ਲੈਣੀ ਚਾਹੀਦੀ ਹੈ ? ਉੱਤਰ- ਵਿਅਕਤੀ ਦੇ ਭੋਜਨ ਵਿੱਚ ਹਰ ਰੋਜ਼ ਚਿਕਨਾਈ ਦੀ ਮਾਤਰਾ 50 ਗ੍ਰਾਮ ਤੋਂ 75 ਗ੍ਰਾਮ ਤੱਕ ਹੋਣੀ ਚਾਹੀਦੀ ਹੈ । ਪ੍ਰਸ਼ਨ 15. ਕਾਰਬੋਹਾਈਡੇਟਸ ਸਾਨੂੰ ਕਿਹੜੇ - ਕਿਹੜੇ ਰੂਪਾਂ ਵਿੱਚ ਮਿਲਦੀ ਹੈ ? ਉੱਤਰ- ਕਾਰਬੋਹਾਈਡੇਟਸ ਸਾਨੂੰ ਸ਼ੱਕਰ ਦੇ ਰੂਪ ਵਿੱਚ ਅਤੇ ਨਿਸ਼ਾਸਤੇ ਦੇ ਰੂਪ ਵਿੱਚ ਮਿਲਦੀ ਹੈ ।ਪ੍ਰਸ਼ਨ 16. ਕਾਰਬੋਹਾਈਡੇਟਸ ਕੀ ਹਨ ? ਉੱਤਰ- ਕਾਰਬੋਹਾਈਡੇਟਸ ਕਾਰਬਨ , ਹਾਈਡਰੋਜਨ , ਅਤੇ ਆਕਸੀਜਨ ਦੇ ਰਸਾਇਣਿਕ ਮਿਸ਼ਰਣ ਹਨ । ਪ੍ਰਸ਼ਨ 17. ਸ਼ੱਕਰ ਦੇ ਰੂਪ ਵਿੱਚ ਇਹ ਸਾਨੂੰ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦੀ ਹੈ ? ਉੱਤਰ- ਸ਼ੱਕਰ ਦੇ ਰੂਪ ਵਿੱਚ ਇਹ ਸਾਨੂੰ ਗੰਨੇ ਦਾ ਰਸ , ਅੰਗੂਰ , ਖਜੂਰ , ਗਾਜਰ , ਦੁੱਧ ਅਤੇ ਸੁੱਕੇ ਮੇਵਿਆਂ ਤੋਂ ਮਿਲਦੀ ਹੈ । ਪ੍ਰਸ਼ਨ 18. ਕਾਰਬੋਹਾਈਡੇਟਸ ਵੱਧ ਖਾਨ ਦੇ ਕੀ ਨੁਕਸਾਨ ਹਨ ? ਉੱਤਰ- ਵੱਧ ਮਾਤਰਾ ਵਿੱਚ ਇਸ ਦੇ ਖਾਨ ਨਾਲ ਪਿਸ਼ਾਬ ਦੇ ਰੋਗ ਲਗਦੇ ਹਨ ਅਤੇ ਸਰੀਰ ਨੂੰ ਮੋਟਾਪਾ ਆ ਜਾਂਦਾ ਹੈ । ਪ੍ਰਸ਼ਨ 19 , ਚਰਬੀ ਕੀ ਹੁੰਦੀ ਹੈ ? ਉੱਤਰ- ਕਾਰਬੋਹਾਈਡੇਟਸ ਦੀ ਤਰ੍ਹਾਂ ਇਹ ਵੀ ਕਾਰਬਨ , ਹਾਈਡਰੋਜਨ , ਅਤੇ ਆਕਸੀਜਨ ਦਾ ਮਿਸ਼ਰਣ ਹੈ । ਪ੍ਰਸ਼ਨ 20. ਪਸ਼ੂ ਚਰਬੀ ਕਿਹੜੇ ਭੋਜਨ ਪਦਾਰਥਾਂ ਵਿੱਚ ਪਾਈ ਜਾਂਦੀ ਹੈ ? ਉੱਤਰ- ਪਸ਼ੂ ਚਰਬੀ ਦੁੱਧ , ਮੱਖਣ , ਮਾਸ , ਮੱਛੀ ਅਤੇ ਅੰਡੇ ਵਿੱਚ ਪਾਈ ਜਾਂਦੀ ਹੈ । ਪ੍ਰਸ਼ਨ 21. ਚਰਬੀ ਜਾਂ ਚਿਕਨਾਈ ਵੱਧ ਮਾਤਰਾ ਵਿੱਚ ਪ੍ਰਯੋਗ ਕਰਨ ਦੇ ਕੀ ਨੁਕਸਾਨ ਹਨ ? ਉੱਤਰ- ਇਸ ਦੇ ਵੱਧ ਖਾਣ ਨਾਲ ਸਰੀਰ ਮੋਟਾ ਹੋ ਜਾਂਦਾ ਹੈ । ਦਿਲ ਦੀਆਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ । ਪ੍ਰਸ਼ਨ 22. ਭੋਜਨ ਪਦਾਰਥਾਂ ਵਿੱਚ ਪਾਏ ਜਾਣ ਵਾਲੇ ਖਣਿਜ ਲੂਣਾਂ ਦੇ ਨਾਮ ਦੱਸੋ ? ਉੱਤਰ- ਕੈਲਸ਼ੀਅਮ , ਫਾਸਫੋਰਸ , ਲੋਹਾ , ਸੋਡੀਅਮ , ਮੈਗਨੀਸ਼ੀਅਮ , ਪੋਟਾਸ਼ੀਅਮ , ਆਇਓਡੀਨ , ਕਲੋਰੀਨ ਅਤੇ ਗੰਧਕ ਭੋਜਨ ਦੇ ਮਹੱਤਵਪੂਰਨ ਖਣਿਜ ਲੂਣ ਹਨ ।ਪ੍ਰਸ਼ਨ 23 . ਖਣਿਜ ਲੂਣ ਕਿਹੜੇ ਭੋਜਨ ਪਦਾਰਥਾਂ ਤੋਂ ਮਿਲਦੇ ਹਨ ? ਉੱਤਰ- ਖਣਿਜ ਲੂਣ ਹਰੇ ਪੱਤੇ ਵਾਲੀਆਂ ਸ਼ਬਜ਼ੀਆਂ , ਮੂਲੀ , ਸ਼ਲਗਮ , ਲਸਣ , ਕਰੇਲਾ , ਗਾਜਰ , ਮੇਥੀ , ਭਿੰਡੀ , ਨਾਸ਼ਪਾਤੀ , ਅਮਰੂਦ ਅਤੇ ਆਲੂਬੁਖਾਰੇ ਤੋਂ ਵੱਧ ਮਾਤਰਾ ਵਿੱਚ ਪ੍ਰਾਪਤ ਹੁੰਦੇ ਹਨ । ਪ੍ਰਸ਼ਨ 24 , ਭੋਜਨ ਪਕਾਉਣ ਦੇ ਕਿਹੜੇ - ਕਿਹੜੇ ਢੰਗ ਹਨ ? ਉੱਤਰ- ਉਬਾਲਣਾ , ਭੰਨਣਾ , ਤਲਣਾ , ਅਤੇ ਭਾਫ਼ ਦੁਆਰਾ ਭੋਜਨ ਪਕਾਉਣ ਦੇ ਚਾਰ ਢੰਗ ਹਨ । ਪ੍ਰਸ਼ਨ 25. ਭਾਫ਼ ਦੁਆਰਾ ਪਕਾਇਆ ਭੋਜਨ ਕਿਉ ਚੰਗਾ ਮੰਨਿਆ ਜਾਂਦਾ ਹੈ । ਉੱਤਰ- ਭਾਫ਼ ਦੁਆਰਾ ਭੋਜਨ ਛੇਤੀ ਪੱਕਦਾ ਹੈ ਜਿਸ ਕਰਕੇ ਭੋਜਨ ਦੇ ਪੋਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ । ਪ੍ਰਸ਼ਨ 26 , ਸਾਡੇ ਸਰੀਰ ਵਿੱਚ ਕਿੰਨੇ ਪ੍ਰਤੀਸ਼ਤ ਪਾਣੀ ਹੈ ? ਉੱਤਰ- ਸਾਡੇ ਸਰੀਰ ਵਿੱਚ 70 % ਪਾਣੀ ਹੁੰਦਾ ਹੈ । ਪ੍ਰਸ਼ਨ 21. ਸ਼੍ਰੀ ਦਿਨ ਇੱਕ ਵਿਅਕਤੀ ਨੂੰ ਕਿੰਨਾ ਪਾਣੀ ਪੀਣਾ ਚਾਹੀਦਾ ਹੈ । ਉੱਤਰ- ਪ੍ਰਤੀ ਦਿਨ ਇੱਕ ਸਿਹਤਮੰਦ ਮਨੁੱਖ ਨੂੰ 1.5 ਲੀਟਰ ਤੋਂ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ । ਪ੍ਰਸ਼ਨ 28 , ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਣ ਨੂੰ ਕੀ ਕਹਿੰਦੇ ਹਨ ? ਉੱਤਰ- ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਣ ਨੂੰ ਡੀਹਾਈਡੇਸ਼ਨ ਕਹਿੰਦੇ ਹਨ । ਪ੍ਰਸ਼ਨ 29 . ਖੱਟੀਆਂ - ਮਿੱਠੀਆਂ , ਮਸਾਲੇਦਾਰ ਅਤੇ ਤਲੀਆਂ ਚੀਜ਼ਾਂ ਕਿਉਂ ਨਹੀਂ ਖਾਣੀਆਂ ਚਾਹੀਦੀਆਂ ? ਉੱਤਰ- ਇਹਨਾਂ ਦੇ ਖਾਣ ਨਾਲ ਹਾਜ਼ਮਾਂ ਵਿਗੜਦਾ ਹੈ । ਮਿਹਦੇ ਵਿੱਚ ਤੇਜ਼ਾਬੀ ਤੱਤ ਪੈਦਾ ਹੋ ਜਾਂਦੇ ਹਨ । ਪ੍ਰਸ਼ਨ 30 , ਇੱਕ ਸਧਾਰਨ ਮਨੁੱਖ ਲਈ ਰੋਜ ਖਨਿਜਾਂ ਦੀ ਲੋੜੀਂਦੀ ਮਾਤਰਾ ਕਿਨੀ ਹੋਣੀ ਚਾਹੀਦੀ ਹੈ ? ਉੱਤਰ- ਇੱਕ ਸਧਾਰਨ ਮਨੁੱਖ ਲਈ ਇਸ ਦੀ ਲੋੜੀਂਦੀ ਮਾਤਰਾ 10 ਤੋਂ 15 ਗ੍ਰਾਮ ਹੁੰਦੀ ਹੈ ਪ੍ਰਸ਼ਨ 31. ਭੋਜਨ ਤੋਂ ਕੀ ਭਾਵ ਹੈ ? ਉੱਤਰ- ਉਹ ਸਾਰੇ ਖਾਣ ਵਾਲੇ ਪਦਾਰਥ ਜੋ ਭੁੱਖ ਦੀ ਪੂਰਤੀ ਅਤੇ ਸਰੀਰ ਦਾ ਵਿਕਾਸ ਕਰਦੇ ਹਨ ਸਾਡੇ ਭੋਜਨ ਹਨ ।ਪ੍ਰਸ਼ਨ 32. ਪੋਸ਼ਟਿਕ ਭੋਜਨ ਤੋਂ ਕੀ ਭਾਵ ਹੈ ? ਉੱਤਰ- ਉਹ ਭੋਜਨ ਜਿਸ ਵਿੱਚ ਭੋਜਨ ਦੇ ਜ਼ਰੂਰੀ ਤੱਤ ਉਚਿੱਤ ਮਾਤਰ ਵਿੱਚ ਮੌਜੂਦ ਹੋਣ , ਪੌਸ਼ਟਿਕ ਭੋਜਨ ਅਖਵਾਉਂਦੇ ਹਨ ।ਪ੍ਰਸ਼ਨ 33- ਸੰਤੁਲਿਤ ਭੋਜਨ ਤੋਂ ਕਿ ਭਾਵ ਹੈ ?ਉੱਤਰ- ਪੋਸ਼ਟਿਕ ਭੋਜਨ ਦੀ ਉਹ ਇਕਾਈ ਜੋ ਉਚਿਤ ਅਨੁਪਾਤ ਅਨੁਸਾਰ ਭੋਜ ਦੇ ਤੱਤਾਂ ਨਾਲ ਭਰਪੂਰ ਅਤੇ ਲੋੜ ਮੁਤਾਬਿਕ ਹੋਵੇ ਸੰਤੁਲਿਤ ਭੋਜ ਅਖਵਾਉਂਦੀ ਹੈ3 ਅੰਕ ਦੇ ਪ੍ਰਸ਼ਨ ਉੱਤਰ ਪ੍ਰਸ਼ਨ 1. ਭੋਜਨ ਤੋਂ ਕੀ ਭਾਵ ਹੈ ? ਉੱਤਰ- ਭੇਜਨ ਉਹ ਖਾਣ ਵਾਲੇ ਸਾਰੇ ਪਦਾਰਥ ਹਨ । ਜਿਹੜੇ ਅਸੀਂ ਭੋਜਨ ਦੇ ਰੂਪ ਵਿੱਚ ਖਾਂਦੇ ਹਾਂ । ਇਹ ਪਦਾਰਥ ਭੁੱਖ ਦੀ ਪੂਰਤੀ ਕਰਦੇ ਹਨ ਅਤੇ ਸਰੀਰ ਦਾ ਸਰਵਪੱਖੀ ਵਿਕਾਸ ਕਰਦੇ ਹਨ । ਖਾਣ ਵਾਲੀਆਂ ਉਹ ਵਸਤੂਆਂ ਜੋ ਸਰੀਰ ਤੇ ਭੈੜਾ ਪ੍ਰਭਾਵ ਰੱਖਦੀਆਂ ਹਨ ਸਾਡੇ ਭੋਜਨ ਵਿੱਚ ਸ਼ਾਮਲ ਨਹੀਂ ਕੀਤੀਆਂ ਜਾ ਸਕਦੀਆਂ ਜਿਵੇਂ ਸ਼ਰਾਬ , ਅਫ਼ੀਮ , ਗਾਂਜਾ , ਚਰਸ , ਤਮਾਕੂ ਆਦਿ । ਪ੍ਰਸ਼ਨ 2. ਭੋਜਨ ਦੇ ਮੁੱਖ ਕੰਮ ਦੱਸੋ । ਉੱਤਰ- ( 1 ) ਭੋਜਨ ਸਰੀਰ ਨੂੰ ਗਰਮੀ ਤੇ ਸ਼ਕਤੀ ਦਿੰਦਾ ਹੈ । ( 2 ) ਨਵੇਂ ਸੈਲਾਂ ਦਾ ਨਿਰਮਾਣ ਅਤੇ ਟੁੱਟੇ ਫੁੱਟੇ ਸੈੱਲਾਂ ਦੀ ਮੁਰੰਮਤ ਕਰਦਾ ਹੈ । ( 3 ) ਸਰੀਰ ਦਾ ਵਾਧਾ ਤੇ ਵਿਕਾਸ ਕਰਦਾ ਹੈ । ( 4 ) ਸਰੀਰ ਨੂੰ ਹਰਕਤ ਵਿੱਚ ਰੱਖਣ ਲਈ ਊਰਜਾ ਪ੍ਰਦਾਨ ਕਰਦਾ ਹੈ । ( 5 ) ਸਰੀਰ ਨੂੰ ਬੀਮਾਰੀ ਦੇ ਕੀਟਾਣੂਆਂ ਨਾਲ ਲੜਨ ਯੋਗ ਬਣਾਉਂਦਾ ਹੈ ।ਪ੍ਰਸ਼ਨ 3. ਪ੍ਰੋਟੀਨ ਦੇ ਸਰੀਰ ਲਈ ਕੀ ਲਾਭ ਹਨ ਉੱਤਰ- ( 1 ) ਪ੍ਰੋਟੀਨ ਸਰੀਰ ਵਿੱਚ ਗਰਮੀ , ਸ਼ਕਤੀ ਅਤੇ ਊਰਜਾ ਪੈਦਾ ਕਰਦੇ ਹਨ । ( 2 ) ਸਰੀਰ ਦੇ ਨਿਰਮਾਣ ਕਰਨ ਵਿੱਚ ਸਹਾਈ ਹੁੰਦੇ ਹਨ । ( ੩ ) ਹੱਡੀਆਂ ਅਤੇ ਨਵੇਂ ਸੈੱਲਾਂ ਨੂੰ ਬਣਾਉਂਦੇ ਹਨ । ( 4 ) ਟੁੱਟੇ - ਫੁੱਟੇ ਸੈੱਲਾਂ ਦੀ ਮੁਰੰਮਤ ਕਰਦੇ ਹਨ । ਭੋਜਨ ਹਜ਼ਮ ਕਰਨ ਵਿੱਚ ਸਹਾਈ ਹੁੰਦੇ ਹਨ । ਪ੍ਰਸ਼ਨ 4. ਸੰਤੁਲਿਤ ਭੋਜਨ ਦੇ ਮੁੱਖ ਤੱਤ ਕਿਹੜੇ - ਕਿਹੜੇ ਹਨ ? ਉੱਤਰ- ਸੰਤੁਲਿਤ ਭੋਜਨ ਦੇ ਮੁੱਖ ਤੱਤ ਹੇਠ ਲਿਖੇ ਹਨ - ( 1 ) ਪ੍ਰੋਟੀਨ , ( 2 ) ਚਰਬੀ ਜਾਂ ਚਿਕਨਾਈ , ( 3 ) ਕਾਰਬੋਹਾਈਟਸ , ( 4 ) ਖਣਿਜ ਲੂਣ , ( 5 ) ਵਿਟਾਮਿਨ ( 6 ) ਪਾਣੀ ( 7 ) ਫੋਕਟ ਪ੍ਰਸ਼ਨ 5. ਸਰੀਰ ਵਿੱਚ ਕਾਰਖੇਹਾਈਟਸ ਅਤੇ ਚਰਬੀ ਦੇ ਕੰਮ ਦੱਸੇ । ਉੱਤਰ- ਇਹ ਸਰੀਰ ਵਿੱਚ ਬਾਲਣ ਵਾਂਗ ਬਲ ਕੇ ਸਰੀਰ ਨੂੰ ਗਰਮੀ ਤੇ ਸ਼ਕਤੀ ਦਿੰਦੇ ਹਨ । ਮਾਸਪੇਸ਼ੀਆਂ ਦੇ ਵਿਕਾਸ ਵਿੱਚ ਸਹਾਈ ਹੁੰਦੇ ਹਨ । ਇਹ ਸਰੀਰਕ ਅੰਗਾਂ ਦੀ ਸੁਰੱਖਿਆ ਕਰਦੇ ਹਨ ।ਪ੍ਰਥਨ 6. ਵਿਟਾਮਿਨ ਕੀ ਹੁੰਦੇ ਹਨ ? ਉੱਤਰ - ਵਿਟਾਮਿਨ ਭੋਜਨ ਵਿੱਚ ਪਾਏ ਜਾਣ ਵਾਲੇ ਰਸਾਇਣਿਕ ਤੱਤ ਹਨ । ਇਹ ਅਣੂ ਐਨਜ਼ਾਈਮਾਂ ਨੂੰ ਆਪਣਾ ਕੰਮ ਕਰਨ ਵਿੱਚ ਸਹਾਇਤਾ ਕਰਦੇ ਹਨ । ਇਸ ਲਈ ਇਹਨਾਂ ਨੂੰ ਸਹਿ - ਐਨਜ਼ਾਈਮ ਵੀ ਕਿਹਾ ਜਾਂਦਾ ਹੈ । ਇਹ ਸਰੀਰ ਦੀ ਹਰ ਤਰ੍ਹਾਂ ਨਾਲ ਰੱਖਿਆ ਕਰਦੇ ਹਨ । ਇਸ ਲਈ ਇਹਨਾਂ ਨੂੰ ਜੀਵਨ ਦਾਤਾ ਅਤੇ ਜੀਵਨ ਰੱਖਿਅਕ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ । ਪ੍ਰਸ਼ਨ 7 : ਵਿਟਾਮਿਨਾਂ ਨੂੰ ਨਸ਼ਟ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ? ਉੱਤਰ- ਭੋਜਨ ਪਦਾਰਥਾਂ ਨੂੰ ਬਹੁਤ ਦੇਰ ਤੱਕ ਅੱਗ ਤੇ ਨਾ ਪਕਾਇਆ ਜਾਵੇ । ਭੋਜਨ ਭੁੱਣ ਅਤੇ ਤਲਣ ਨਾਲ ਵੀ ਇਹ ਨਸ਼ਟ ਹੋ ਜਾਂਦੇ ਹਨ । ਭੋਜਨ ਨੂੰ ਬਾਸੀ ਹੋਣ ਤੋਂ ਬਚਾਇਆ ਜਾਵੇ । ਇਹਨਾਂ ਦੀ ਪ੍ਰਾਪਤੀ ਲਈ ਤਾਜ਼ੇ ਵਲ ਅਤੇ ਸਬਜ਼ੀਆਂ ਵਰਤੋਂ ਵਿੱਚ ਲਿਆਉਣੀਆਂ ਚਾਹੀਦੀਆਂ ਹਨ । ਪ੍ਰਸ਼ਨ 8. ਵਿਟਾਮਿਨਾਂ ਦੇ ਸਰੀਰ ਨੂੰ ਕੀ ਲਾਭ ਹਨ ? ਉੱਤਰ- ਇਹ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ । ਹਾਜ਼ਮਾ ਦਰੁਸਤ ਕਰਦੇ ਹਨ । ਸਰੀਰ ਨੂੰ ਚੁਸਤੀ , ਫੁਰਤੀ ਅਤੇ ਤਾਜ਼ਗੀ ਦਿੰਦੇ ਹਨ । ਦਿਲ ਦਿਮਾਗ ਅਤੇ ਨਾੜੀ ਸੰਸਥਾਨ ਨੂੰ ਨਿਯਮਤ ਕਰਦੇ ਹਨ । ਸੰਤਾਨ ਪੈਦਾ ਕਰਨ ਦੀ ਸ਼ਕਤੀ ਵਧਾਉਂਦੇ ਹਨ । ਫੋੜੇ ਫਿਨਸੀਆਂ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦੇ ਹਨ । ਪ੍ਰਸ਼ਨ 9. ਪਾਣੀ ਸਾਡੇ ਸਰੀਰ ਲਈ ਕਿਵੇਂ ਲਾਭਦਾਇਕ ਹੈ ? ਉੱਤਰ- ਮਨੁਖੀ ਸਰੀਰ ਵਿੱਚ 70 % ਪਾਣੀ ਹੁੰਦਾ ਹੈ । ਪਾਣੀ ਭੋਜਨ ਨੂੰ ਘੋਲ ਕੇ ਹਜ਼ਮ ਕਰਨ ਵਿੱਚ ਸਹਾਇਤਾ ਕਰਦਾ ਹੈ । ਪੋਸ਼ਟਿਕ ਤੱਤਾਂ ਨੂੰ ਸਰੀਰ ਦੇ ਸਾਰੇ ਭਾਗਾਂ ਤੱਕ ਪਹੁੰਚਾਉਦਾ ਹੈ । ਸਰੀਰ ਦਾ ਤਾਪਮਾਨ ਸਥਿਰ ਰੱਖਦਾ ਹੈ । ਲਹੂ ਸੰਚਾਰ ਨੂੰ ਸਹੀ ਰੱਖਦਾ ਹੈ । ਸਰੀਰ ਵਿੱਚੋਂ ਪਸੀਨੇ ਅਤੇ ਪਿਸ਼ਾਬ ਰਾਹੀ ਬੇਲੋੜੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ । ਪ੍ਰਸ਼ਨ 10. ਸਰੀਰ ਵਿੱਚ ਪਾਣੀ ਦੀ ਘਾਟ ਹੋਣ ' ਤੇ ਕੀ ਕਰਨਾ ਚਾਹੀਦਾ ਹੈ ? ਉੱਤਰ- ਸਰੀਰ ਵਿੱਚੋਂ ਉਲਟੀਆਂ ਜਾਂ ਟੱਟੀਆਂ ਦੁਆਰਾ ਬੇਵਜ਼ਾ ਪਾਣੀ ਨਿਕਲ ਜਾਣ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ ( ਡੀਹਾਈਡੋਜ਼ਨ ) ਹੋ ਜਾਂਦੀ ਹੈ । ਇਨ੍ਹਾਂ ਹਾਲਤਾਂ ਤੋਂ ਬਚਣ ਲਈ ਮਰੀਜ਼ ਨੂੰ ਨਮਕੀਨ ਅਤੇ ਮਿੱਠੇ ਘੋਲ ਵਾਲਾ ਦਿੰਦੇ ਰਹਿਣਾ ਚਾਹੀਦਾ ਹੈ । ਪਾਣੀ ਨਿੰਬੂ ਮਿਲਾ ਕੇ ਦੇਣਾ ਚਾਹੀਦਾ ਹੈ । ਇਲੈਕਟਰਾਲ ਅਤੇ ਗੁਲੂਕੋਜ਼ ਪਾਣੀ ਵਿੱਚ ਘੋਲ ਕੇ ਥੋੜ੍ਹੇ - ਥੋੜ੍ਹੇ ਸਮੇਂ ਬਾਅਦ ਦਿੰਦੇ ਰਹਿਣਾ ਚਾਹੀਦਾ ਹੈ।ਪ੍ਰਸ਼ਨ 11. ਦੁੱਧ ਨੂੰ ਸੰਪੂਰਨ ਭੋਜਨ ਕਿਉਂ ਕਿਹਾ ਜਾਂਦਾ ਹੈ ? ਉੱਤਰ- ਦੁੱਧ ਨੂੰ ਸੰਪੂਰਨ ਭੋਜਨ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਦੁੱਧ ਹੀ ਇੱਕੋ - ਇੱਕ ਭੋਜਨ ਪਦਾਰਥ ਹੈ । ਜਿਸ ਵਿੱਚ ਭੇਜਨ ਦੇ ਸਾਰੇ ਤੱਤ ਉਹਨਾਂ ਦੀ ਤਕਰੀਬਨ ਉਚਿਤ ਮਾਤਰਾ ਵਿੱਚ ਉਪਲੱਬਧ ਹੁੰਦੇ ਹਨ । ਪ੍ਰਸ਼ਨ 12. ਦੁੱਧ ਵਿੱਚ ਕਿੰਨੀ ਮਾਤਰਾ ਵਿੱਚ ਪੋਸ਼ਟਿਕ ਤੱਤ ਪਾਏ ਜਾਂਦੇ ਹਨ ? ਉੱਤਰ- ਦੁੱਧ ਵਿੱਚ ਪ੍ਰੋਟੀਨ 3.4 % ਕਾਰਬੋਹਾਈਟਸ 4.8 % , ਚਰਬੀ 3.6 % , ਖਣਿਜ ਲੂਣ 0.7 % ਅਤੇ ਸਾਰੇ ਦੇ ਸਾਰੇ ਵਿਟਾਮਿਨ ਉਚਿਤ ਮਾਤਰਾ ਵਿੱਚ ਪਾਏ ਜਾਂਦੇ ਹਨ । ਦੁੱਧ ਇੱਕ ਸੰਪੂਰਨ ਭੋਜਨ ਹੋਣ ਕਾਰਨ ਬੱਚੇ ਦਾ ਸਰੀਰ ਸਿਰਫ ਦੁੱਧ ਦੇ ਆਹਾਰ ਨਾਲ ਹੀ ਹਰ ਤਰ੍ਹਾਂ ਵਿਕਾਸ ਕਰਦਾ ਹੈ । ਪ੍ਰਸ਼ਨ 13 . ਫੋਕਟ ਪਦਾਰਥ ਕੀ ਹੁੰਦੇ ਹਨ ? ਇਹਨਾਂ ਦੀ ਸਰੀਰ ਲਈ ਕਿਉਂ ਜ਼ਰੂਰਤ ਹੈ ? ਉੱਤਰ- ਕੱਚੀਆਂ ਸਬਜ਼ੀਆਂ , ਫਲਾਂ ਦੇ ਛਿਲਕੇ , ਮੂਲੀ ਦੇ ਪੱਤੇ , ਸਲਾਦ ਅਤੇ ਹੋਰ ਬੇਲੋੜੇ ਸਮਝੇ ਗਏ ਪਦਾਰਥ ਜੋ ਸਰੀਰ ਲਈ ਉਪਯੋਗੀ ਹੁੰਦੇ ਹਨ ਉਹ ਫੋਕਟ ਪਦਾਰਥ ਹਨ । ਇਹ ਸਰੀਰ ਦੀ ਸਫ਼ਾਈ ਕਰਨ ਅਤੇ ਅੰਤੜੀਆਂ ਨੂੰ ਸਾਫ਼ ਰੱਖਣ ਵਿੱਚ ਸਹਾਇਤਾ ਕਰਦੇ ਹਨ । ਪ੍ਰਸ਼ਨ 14. ਭੋਜਨ ਸੰਬੰਧੀ ਕੋਈ ਪੰਜ ਨਿਯਮ ਦੱਸੋ । ਉੱਤਰ- ( 1 ) ਭੇਜਨ ਨਿਸ਼ਚਿਤ ਸਮੇਂ ' ਤੇ ਖਾਓ । ( 2 ) ਭੋਜਨ ਖੂਬ ਚਬਾ ਕੇ ਖਾਓ । ( 3 ) ਤਲੇ ਹੋਏ ਭੋਜਨ ਖਾਣ ਤੋਂ ਪ੍ਰਹੇਜ਼ ਕਰੋ । ( 4 ) ਬਾਸੀ ਅਤੇ ਖਰਾਬ ਭੋਜਨ ਨਾ ਖਾਓ । ( 5 ) ਰਾਤ ਨੂੰ ਸੌਣ ਤੋਂ ਦੋ ਘੰਟੇ ਪਹਿਲਾਂ ਭੋਜਨ ਖਾ ਲਓ । ਪ੍ਰਸ਼ਨ 15. ਭੋਜਨ ਪਕਾਉਣ ਦੇ ਮੁੱਖ ਢੰਗ ਕਿਹੜੇ ਹਨ ? ਉੱਤਰ- ( 1 ) ਭੋਜਨ ਨੂੰ ਤਲਣਾ । ( 2 ) ਭੋਜਨ ਨੂੰ ਉਬਾਲ ਕੇ ਬਣਾਉਣਾ ( 3 ) ਭੋਜਨ ਨੂੰ ਭੰਨਣਾ ( 4 ) ਭਾਫ਼ ਦੁਆਰਾ ਭੋਜਨ ਤਿਆਰ ਕਰਨਾ । ਪ੍ਰਸ਼ਨ 16. ਭੋਜਨ ਨੂੰ ਪਕਾਉਣਾ ਕਿਉਂ ਜ਼ਰੂਰੀ ਹੈ ? ਉੱਤਰ- ( 1 ) ਪੱਕਿਆ ਭੋਜਨ ਨਰਮ ਅਤੇ ਸੁਆਦ ਹੋ ਜਾਂਦਾ ਹੈ । ( 2 ) ਦੇਰ ਤੱਕ ਰੱਖਿਆ ਜਾ ਸਕਦਾ ਹੈ । ( 3 ) ਕੀਟਾਣੂ ਰਹਿਤ ਹੋ ਜਾਂਦਾ ਹੈ । ( 4 ) ਆਸਾਨੀ ਨਾਲ ਹਜ਼ਮ ਹੋਣ ਯੋਗ ਹੋ ਜਾਂਦਾ ਹੈ । ਪ੍ਰਸ਼ਨ 17 · ਚਰਬੀ ਦੀ ਘਾਟ ਦੇ ਕੀ ਨੁਕਸਾਨ ਹਨ ? ਉੱਤਰ- ਚਰਬੀ ਦੀ ਘਾਟ ਨਾਲ ਚਰਬੀ ਵਿੱਚ ਘੁਲਨਸ਼ੀਲ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ । ਸਰੀਰ ਦੀਆਂ ਕਿਰਿਆਵਾਂ ਸੁਸਤ ਪੈ ਜਾਂਦੀਆਂ ਹਨ । ਸਰੀਰ ਜਲਦੀ ਥਕਾਵਟ ਮਹਿਸੂਸ ਕਰਨ ਲੱਗ ਜਾਂਦਾ ਹੈ । ਪ੍ਰਸ਼ਨ 18. ਸਾਡੇ ਸਰੀਰ ਵਿੱਚ ਚਰਬੀ ਦੀ ਵੱਧ ਮਾਤਰਾ ਦੇ ਕੀ ਨੁਕਸਾਨ ਹਨ ? ਉੱਤਰ- ( 1 ) ਸਰੀਰ ਤੇ ਮੋਟਾਪਾ ਆ ਜਾਂਦਾ ਹੈ । ( 2 ) ਪਿੱਤੇ ਅਤੇ ਗੁਰਦੇ ਵਿੱਚ ਪੱਥਰੀ ਹੋਣ ਦਾ ਡਰ ਬਣਿਆ ਰਹਿੰਦਾ ਹੈ । ( 3 ) ਇਹ ਦਿਲ , ਗੁਰਦੇ ਅਤੇ ਦਿਮਾਗ ਨੂੰ ਨੁਕਸਾਨ ਕਰਦੀ ਹੈ । ( 4 ) ਇਸ ਨਾਲ ਗੁਰਦੇ ਅਤੇ ਪਿੱਤੇ ਦਾ ਕੈਂਸਰ ਵੀ ਹੋ ਸਕਦਾ ਹੈ ।ਪ੍ਰਸ਼ਨ 19. ਖਣਿਜ ਪਦਾਰਥ ਦੀ ਜ਼ਿਆਦਾ ਅਤੇ ਘੱਟ ਮਾਤਰਾ ਦੀ ਲੋੜ ਦਾ ਵਰਨਣ ਕਰੇ । ਇਸ ਦੇ ਸ੍ਰੋਤ ਕੀ ਹਨ ਉੱਤਰ- ( 1 ) ਜ਼ਿਆਦਾ ਮਾਤਰਾ ਵਿਚ ਲੋੜੀਂਦੇ ਖਣਿਜ ਪਦਾਰਥ ( Macro Minerals ) ਮਨੁੱਖੀ ਸਰੀਜ਼ ਨੂੰ ਕੈਲਸ਼ੀਅਮ , ਫਾਸਫੋਰਸ , ਮੈਗਨੀਸ਼ੀਅਮ , ਸੋਡੀਅਮ , ਪੋਟਾਸ਼ੀਅਮ , ਕਲੋਰਾਈਡ ਅਤੇ ਸਲਫਰ ਆਦਿ ਦੀ ਜ਼ਿਆਦਾ ਵਿੱਚ ਲੋੜ ਹੁੰਦੀ ਹੈ । : ਸਾਨੂੰ ਖਣਿਜ ਪਦਾਰਥ ਭੋਜਨ ਪਦਾਰਥਾਂ ਤੋਂ ਪ੍ਰਾਪਤ ਹੁੰਦੇ ਹਨ ਕਿਉਂਕਿ ਵੱਖ - ਵੱਖ ਖਣਿਜ ਪਦਾਰਥਾਂ ਦੀ ਲੋੜੀਦੀ ਮਾਤਰਾ ਭੋਜਨ ਵਿੱਚ ਮੌਜੂਦ ਹੁੰਦੀ ਹੈ । ਇਹ ਹਰੇ ਪੱਤੇ ਵਾਲੀਆਂ ਸਬਜ਼ੀਆਂ , ਫਲ , ਪਾਲਕ , ਸੋਇਆਬੀਨ , ਚਲਾ , ( 2 ) ਘੱਟ ਮਾਤਰਾ ਵਿੱਚ ਲੋੜੀਂਦੇ ਖਣਿਜ ਪਦਾਰਥ ( Micro Minerals ) : ਮਨੁੱਖੀ ਸਰੀਰ ਨੂੰ ਲੋਹਾ , ਮੈਗਨੀਜ਼ ਆਇਉਡੀਨ , ਤਾਂਬਾ , ਜ਼ਿੰਕ , ਕੋਬਾਲਟ , ਫਲੋਰਾਈਡ ਅਤੇ ਸਲੇਨੀਅਮ ਦੀ ਘੱਟ ਮਾਤਰਾ ਵਿੱਚ ਲੋੜ ਹੁੰਦੀ ਹੈ ।ਪ੍ਰਸ਼ਨ 20. ਦੁੱਧ ਦੇ ਕੀ ਕਾਰਜ ਹਨ ? ਉੱਤਰ- ( 1 ) ਇਸ ਨਾਲ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਹੈ ਅਤੇ ਇਸ ਨਾਲ ਵਾਲਾਂ ਅਤੇ ਸਰੀਰ ਦਾ ਸਹੀ ਵਿਕਾਸ ਹੁੰਦਾ ਹੈ । ( 2 ) ਇਸ ਨਾਲ ਅੱਲਗ - ਅੱਲਗ ਤਰ੍ਹਾਂ ਦੇ ਰੋਗਾਂ ਦਾ ਸ਼ਾਮਨਾ ਕਰਣ ਵਿੱਚ ਮਦਦ ਮਿਲਦੀ ਹੈ । ( 3 ) ਦੁੱਧ ਵਿੱਚ ਮੌਜੂਦ ਕੈਲਸ਼ੀਅਮ ਸਾਡੀਆਂ ਹੱਡੀਆਂ ਅਤੇ ਦੰਦਾ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ । ( 4 ) ਇਸ ਨਾਲ ਰਕਤ - ਪ੍ਰਣਾਲੀ ਸਹੀ ਰਹਿੰਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਵਿੱਚ ਵਾਧਾ ਹੁੰਦਾ ਹੈ । ( 5 ) ਇਸ ਨਾਲ ਸਰੀਰ ਦੀਆਂ ਕੋਸ਼ਿਕਾਵਾਂ ਦੀ ਮੁੱਰਮਤ ਵਿੱਚ ਮੱਦਦ ਮਿਲਦੀ ਹੈ । ( 6 ) ਇਸ ਨਾਲ ਸਾਡੀ ਪਾਚਨ ਸ਼ਕਤੀ ਠੀਕ ਰਹਿੰਦੀ ਹੈ । ਪ੍ਰਸ਼ਨ 21. ਕਾਰਬੋਹਾਈਡੇਟਸ ਦੀ ਲੋੜੀਂਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ? ਉੱਤਰ- ਇੱਕ ਤੰਦਰੁਸਤ ਵਿਅਕਤੀ ਨੂੰ ਰੁਜ਼ਾਨਾ 400 ਗ੍ਰਾਮ ਤੋਂ 700 ਗ੍ਰਾਮ ਕਾਰਬੋਹਾਈਡੇਟਸ ਦੀ ਮਾਤਰਾ ਦੀ ਲੋੜ ਹੁੰਦੀ ਹੈ ਪਰ ਕਈ ਵਾਰੀ ਕੁਝ ਕਾਰਨਾਂ ਕਰਕੇ ਸਾਨੂੰ ਆਪਣੇ ਭੋਜਨ ਵਿੱਚ ਕਾਰਬੋਹਾਈਡੇਟਸ ਦੀ ਮਾਤਰਾ ਘੱਟ ਕਰਨੀ ਪੈਂਦੀ ਹੈ । ਉਦਾਹਰਨ ਦੇ ਤੌਰ ' ਤੇ ਸ਼ੱਕਰ ਦੇ ਰੋਗੀ ਨੂੰ ਆਪਣੇ ਭੋਜਨ ਵਿੱਚ 90 ਤੋਂ 110 ਗ੍ਰਾਮ ਕਾਰਬੋਹਾਈਡੇਟਸ਼ ਦੀ ਮਾਤਰਾ ਲੋੜੀਂਦੀ ਹੁੰਦੀ ਹੈ ।5 ਅੰਕ ਦੇ ਪ੍ਰਸ਼ਨ ਉੱਤਰ ਪ੍ਰਸ਼ਨ 1. ਕਿਹੜੇ ਕਾਰਕਾਂ ਤੇ ਵੱਖ - ਵੱਖ ਵਿਅਕਤੀਆਂ ਲਈ ਸੰਤੁਲਿਤ ਖੁਰਾਕ ਨਿਰਭਰ ਕਰਦੀ ਹੈ ? ਉੱਤਰ- ਮਨੁੱਖ ਨੂੰ ਆਪਣੀ ਸਰੀਰ ਰੂਪੀ ਮਸ਼ੀਨ ਨੂੰ ਚਲਾਉਣ ਲਈ ਊਰਜਾ ਦੀ ਲੋੜ ਹੁੰਦੀ ਹੈ । ਭੋਜਨ ਦੀ ਮਾਤਰਾ ਹਰ ਵਿਅਕਤੀ ਲਈ ਵੱਖੋ - ਵੱਖਰੀ ਹੁੰਦੀ ਹੈ । ਇਹ ਮਾਤਰਾ ਕਦੇ ਵੀ ਇੱਕ ਸਮਾਨ ਨਹੀਂ ਹੁੰਦੀ ਕਿਉਂਕਿ ਇਹ ਭਿੰਨਤਾ ਵਿਅਕਤੀ ਦੀ ਉਮਰ , ਲਿੰਗ , ਜਲਵਾਯੂ , ਸਰੀਰਿਕ ਕਾਰਜ ਅਤੇ ਸਰੀਰਿਕ ਆਕਾਰ ਦੇ ਅਨੁਸਾਰ ਹੁੰਦੀ ਹੈ ਜੋ ਹੋਰ ਲਿਖੇ ਅਨੁਸਾਰ ਹੈ : ( 1 ) ਜਲਵਾਯੂ - ਮਨੁੱਖ ਨੂੰ ਸੰਤੁਲਿਤ ਭੋਜਨ ਦੀ ਮਾਤਰਾ ਉਸ ਦੇ ਜਲਵਾਯੂ ( ਜਿੱਥੇ ਉਹ ਰਹਿ ਰਿਹਾ ਹੈ ) ਤੇ ਵੀ ਨਿਰਭਰ ਕਰਦੀ ਹੈ । ਠੰਡੇ ਜਲਵਾਯੂ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀਆਂ ਮਾਸ - ਪੇਸ਼ੀਆਂ ਤੇਜ਼ੀ ਨਾਲ ਸੁੰਗੜਦੀਆਂ ਅਤੇ ਫੈਲਦੀਆਂ ਹਨ । ਇਹੋ ਜਿਹੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਗਰਮੀ ਦੇਣ ਵਾਲੇ ਪਦਾਰਥਾਂ ਦਾ ਸੇਵਨ ਜ਼ਿਆਦਾ ਕਰਨਾ ਪੈਂਦਾ ਹੈ । ਉਹਨਾਂ ਨੂੰ ਪ੍ਰੋਟੀਨ ਅਤੇ ਚਰਬੀ ਦੀ ਮਾਤਰਾ ਦੀ ਵੱਧ ਲੋੜ ਹੁੰਦੀ ਹੈ ਜਦ ਕਿ ਗਰਮ ਇਲਾਕਿਆਂ ਵਿੱਚ ਇਹਨਾਂ ਪੌਸ਼ਟਿਕ ਤੱਤਾਂ ਦੀ ਘੱਟ ਮਾਤਰਾ ਵਿੱਚ ਲੋੜ ਪੈਂਦੀ ਹੈ । ( 2 ) ਉਮਰ - ਸੰਤੁਲਿਤ ਭੋਜਨ ਦੀ ਮਾਤਰਾ ਉਮਰ ਨਾਲ ਸੰਬੰਧ ਰੱਖਦੀ ਹੈ । ਅਸੀਂ ਦੇਖਦੇ ਹਾਂ ਕਿ ਬੱਚਿਆਂ ਦਾ ਬਚਪਨ ਵਿੱਚ ਸਰੀਰਿਕ ਵਾਧਾ ਤੇਜ਼ੀ ਨਾਲ ਹੁੰਦਾ ਹੈ । ਬੱਚਿਆਂ ਦੀਆਂ ਖੇਡਣ - ਕੁੱਦਣ ਦੀਆਂ ਕਿਰਿਆਵਾਂ ਵੀ ਵੱਧ ਹੁੰਦੀਆਂ ਹਨ । ਕਿਸ਼ੋਰ ਅਵਸਥਾ ਵਿੱਚ ਕਈ ਸਰੀਰਿਕ ਤਬਦੀਲੀਆਂ ਆਉਂਦੀਆਂ ਹਨ ਇਸ ਕਰਕੇ ਉਹਨਾਂ ਨੂੰ ਵੱਧ ਕੈਲੋਰੀ ਵਾਲਾ ਭੋਜਨ , ਪ੍ਰੋਟੀਨ , ਚਰਬੀ ਆਦਿ ਪੋਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ ਪਰ ਕਿਸ਼ੋਰ ਦੇ ਮੁਕਾਬਲੇ ਇੱਕ ਬਜ਼ੁਰਗ ਵਿਅਕਤੀ ਦੀਆਂ ਸਰੀਰਿਕ ਕਿਰਿਆਵਾਂ ਘੱਟ ਹੋਣ ਕਰਕੇ ਘੱਟ ਕੈਲੋਰੀ ਦੀ ਲੋੜ ਪੈਂਦੀ ਹੈ ਇਸ ਕਰਕੇ ਇਹਨਾਂ ਦੋਨਾਂ ਦੀ ਉਮਰ ਅਨੁਸਾਰ ਸੰਤੁਲਿਤ ਭੋਜਨ ਦੀ ਮਾਤਰਾ ਵਿੱਚ ਫ਼ਰਕ ਹੋਵੇਗਾ । ( 3 ) ਲਿੰਗ - ਕੁਦਰਤ ਨੇ ਪੁਰਸ਼ਾਂ ਦੇ ਸਰੀਰਿਕ ਢਾਂਚੇ ਨੂੰ ਇਸਤਰੀਆਂ ਦੇ ਸਰੀਰਕ ਢਾਂਚੇ ਨਾਲੋਂ ਜ਼ਿਆਦਾ ਮਜ਼ਬੂਤ ਬਣਾਇਆ ਹੈ । ਸਰੀਰਕ ਤੌਰ ਤੇ ਪੁਰਸ਼ ਜ਼ਿਆਦਾ ਤਾਕਤਵਰ ਹੋਣ ਕਰਕੇ ਜ਼ਿਆਦਾ ਦੇਰ ਤੱਕ ਕੰਮ ਕਰਨ ਦੀ ਸਮਰੱਥਾ ਰੱਖਦੇ ਹਨ । ਉਹ ਰੁਜ਼ਾਨਾ ਦੇ ਨੱਠ - ਭੱਜ ਵਾਲੇ ਕੰਮ ਵੀ ਜ਼ਿਆਦਾ ਕਰਦੇ ਹਨ , ਇਸ ਲਈ ਪੁਰਸ਼ਾਂ ਨੂੰ ਔਰਤਾਂ ਦੇ ਮੁਕਾਬਲੇ ਵੱਧ ਮਾਤਰਾ ਵਿੱਚ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਹੈ । ( 4 ) ਸਰੀਰਿਕ ਆਕਾਰ - ਮਨੁੱਖ ਨੂੰ ਉਸ ਦੇ ਸਰੀਰ ਅਤੇ ਆਕਾਰ ਅਨੁਸਾਰ ਭੋਜਨ ਦੀ ਲੋੜ ਹੁੰਦੀ ਹੈ । ਇੱਕ ਦੁਬਲੇ ਪਤਲੇ ਵਿਅਕਤੀ ਨੂੰ ਮੋਟੇ ਵਿਅਕਤੀ ਦੇ ਮੁਕਾਬਲੇ ਘੱਟ ਭੋਜਨ ਦੀ ਲੋੜ ਹੁੰਦੀ ਹੈ । ਇਸੇ ਤਰ੍ਹਾਂ ਇੱਕ ਮੱਧਰੇ ਵਿਅਕਤੀ ਦੇ ਮੁਕਾਬਲੇ ਇੱਕ ਉੱਚੇ - ਲੰਮੇ ਵਿਅਕਤੀ ਨੂੰ ਵੱਧ ਭੋਜਨ ਦੀ ਲੋੜ ਪੈਂਦੀ ਹੈ । ( 5 ) ਸਰੀਰਿਕ ਕੰਮ - ਮਨੁੱਖ ਨੂੰ ਭੋਜਨ ਦੀ ਮਾਤਰਾ ਦੀ ਲੋੜ ਉਸ ਦੇ ਸਰੀਰਿਕ ਕੰਮ ਅਨੁਸਾਰ ਹੁੰਦੀ ਹੈ ਕਿਉਂਕਿ ਸਰੀਰਿਕ ਤੌਰ ' ਤੇ ਸਖ਼ਤ ਕੰਮ ਕਰਨ ਵਾਲੇ ਵਿਅਕਤੀ ਦੀ ਜ਼ਿਆਦਾ ਊਰਜਾ ਖ਼ਰਚ ਹੁੰਦੀ ਹੈ । ਇਸ ਲਈ ਉਸ ਨੂੰ ਵੱਧ ਮਾਤਰਾ ਵਿੱਚ ਸੰਤੁਲਿਤ ਭੋਜਨ ਖਾਣ ਦੀ ਲੋੜ ਪੈਂਦੀ ਹੈ ਜਿਵੇਂ ਕਿ ਮਜ਼ਦੂਰ , ਖਿਡਾਰੀ ਆਦਿ ਪਰ ਮਾਨਸਿਕ ਤੌਰ ' ਤੇ ਕੰਮ ਕਰਨ ਵਾਲੇ ਵਿਅਕਤੀ ਦੀਆਂ ਸਰੀਰਿਕ ਕਿਰਿਆਵਾਂ ਘੱਟ ਹੁੰਦੀਆਂ ਹਨ ਇਸ ਕਰਕੇ ਉਸ ਨੂੰ ਘੱਟ ਭੋਜਨ ਦੀ ਮਾਤਰਾ ਦੀ ਲੋੜ ਹੁੰਦੀ ਹੈ ਜਿਵੇਂ ਕਿ ਡਾਕਟਰ ਅਤੇ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ , ਅਧਿਕਾਰੀ ਆਦਿ । ( 6 ) ਵਿਸ਼ੇਸ਼ ਅਵਸਥਾ - ਕੁੱਝ ਵਿਸ਼ੇਸ਼ ਅਵਸਥਾਵਾਂ ਵਿੱਚ ਜਿਵੇਂ ਕਿ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਨੂੰ ਸਧਾਰਨ ਔਰਤਾਂ ਦੇ ਮੁਕਾਬਲੇ , ਪੌਸ਼ਟਿਕ ਤੱਤਾਂ ਦੀ ਵੱਧ ਮਾਤਰਾ ਵਿੱਚ ਲੋੜ ਪੈਂਦੀ ਹੈ । ਪ੍ਰਸ਼ਨ 2. ਸੰਤੁਲਿਤ ਖੁਰਾਕ ਵਿੱਚ ਜ਼ਰੂਰੀ ਪੋਸ਼ਟਿਕ ਤੱਤ ਕੀ ਹਨ ? ਉਹਨਾਂ ਦਾ ਵਰਣਨ ਕਰੋ । ਉੱਤਰ -1 , ਪ੍ਰੋਟੀਨ - ਇਹ ਕਾਰਬਨ , ਹਾਈਡਰੋਜਨ , ਆਕਸੀਜਨ , ਨਾਈਟਰੋਜਨ ਅਤੇ ਗੰਧਕ ਦੇ ਰਸਾਇਣਾਂ ਦੇ ਸੰਯੋਗ ਨਾਲ ਬਣਦੇ ਹਨ । ਨਾਈਟਰੋਜਨ ਸਿਰਫ਼ ਪ੍ਰੋਟੀਨ ਵਿੱਚ ਹੁੰਦਾ ਹੈ । ਇਹ ਕਾਰਬੋਹਾਈਡੇਟਸ ਅਤੇ ਚਿਕਨਾਈ ਵਿੱਚ ਨਹੀਂ ਹੁੰਦਾ । ਇਸੇ ਕਰਕੇ ਪ੍ਰੋਟੀਨ ਨੂੰ ਨਾਈਟਰੋਜੀਨੀਜ਼ ਭੋਜਨ ' ਵੀ ਕਿਹਾ ਜਾਂਦਾ ਹੈ । ਪ੍ਰੋਟੀਨ ਦੇ ਕਾਰਜ ( 1 ) ਇਹ ਸਰੀਰ ਦਾ ਨਿਰਮਾਣ ਕਰਦੇ ਹਨ । ( 2 ) ਇਹ ਸਰੀਰ ਦੇ ਵਿਕਾਸ , ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਅਤੇ ਉਹਨਾਂ ਦੀ ਮੁਰੰਮਤ ਕਰਦੇ ਹਨ । ( 3 ) ਇਹ ਹੱਡੀਆਂ ਨੂੰ ਮਜ਼ਬੂਤੀ ਅਤੇ ਵਾਲਾਂ ਨੂੰ ਪੋਸ਼ਣ ਦਿੰਦੇ ਹਨ । ( 4 ) ਇਹ ਨਹੁੰਆਂ ਨੂੰ ਮਜ਼ਬੂਤੀ ਅਤੇ ਚਮੜੀ ਨੂੰ ਚਮਕ ਪ੍ਰਦਾਨ ਕਰਦੇ ਹਨ । ( 5 ) ਇਹ ਸਰੀਰ ਵਿੱਚ ਹਾਰਮੋਨਜ਼ ਨਿਰਮਾਣ ਕਰਨ ਲਈ ਮਦਦ ਕਰਦੇ ਹਨ । ( 6 ) ਇਹ ਸਰੀਰ ਨੂੰ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ । ( 7 ) ਇਹ ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੇ ਸਰੀਰ ਲਈ ਬਹੁਤ ਲਾਭਦਾਇਕ ਹੁੰਦੇ ਹਨ । 2 , ਕਾਰਬੋਹਾਈਵੇਟਸ : ਇਹ ਕਾਰਬਨ , ਹਾਈਡਰੋਜਨ ਅਤੇ ਆਕਸੀਜਨ ਦਾ ਸੁਮੇਲ ਹੁੰਦਾ ਹੈ । ਮਨੁੱਖ ਦੇ ਭੋਜਨ ਦਾ ਜ਼ਿਆਦਾਤਰ ਹਿੱਸਾ ਇਹਨਾਂ ਪਦਾਰਥਾਂ ਦਾ ਬਣਿਆ ਹੁੰਦਾ ਹੈ । ਇਹ ਸਭ ਤੋਂ ਅਸਾਨੀ ਨਾਲ ਮਿਲਨ ਵਾਲਾ ਪਦਾਰਥ ਹੈ ।ਕਾਰਬੋਹਾਈਡੇਟਸ ਦੇ ਕੰਮ ( 1 ) ਇਹ ਵਿਅਕਤੀ ਨੂੰ ਸਰੀਰਿਕ ਕੰਮ ਕਰਨ ਲਈ ਜ਼ਰੂਰੀ ਸ਼ਕਤੀ ਅਤੇ ਗਰਮੀ ਪ੍ਰਦਾਨ ਕਰਦੇ ਹਨ । ( 2 ) ਇਹ ਪਾਚਨ ਕਿਰਿਆ ਵਿੱਚ ਸਹਾਈ ਹੁੰਦੇ ਹਨ । ( 3 ) ਇਹਨਾਂ ਦੀ ਹੋਂਦ ਕਰਕੇ ਹੀ ਚਰਬੀ ਸ਼ਕਤੀ ਦੇ ਨਿਰਮਾਣ ਵਿੱਚ ਸਹਾਇਤਾ ਕਰਦੀ ਹੈ । ( 4 ) ਚਰਬੀ ਤੋਂ ਸਸਤਾ ਹੋਣ ਕਰਕੇ ਇਸ ਦਾ ਲਾਭ ਹਰ ਵਰਗ ਦੇ ਲੋਕ ਲੈ ਸਕਦੇ ਹਨ । 3. ਚਰਬੀ : ਇਹ ਕਾਬੋਹਾਈਵੇਟਸ ਨਾਲੋਂ ਵੱਧ ਗਰਮੀ ਅਤੇ ਸ਼ਕਤੀ ਪ੍ਰਦਾਨ ਕਰਦੀ ਹੈ । ਚਰਬੀ ਦੇ ਕਾਰਜ ( 1 ) ਚਰਬੀ ਸਰੀਰ ਨੂੰ ਗਰਮੀ ਅਤੇ ਚਰਬੀ ਪ੍ਰਦਾਨ ਕਰਦੀ ਹੈ । ( 2 ) ਇਹ ਸਰੀਰ ਦੇ ਤਾਪਮਾਨ ਨੂੰ ਸਥਿਰ ਰੱਖਦੀ ਹੈ । ( 3 ) ਇਹ ਸਰੀਰ ਦੇ ਕੋਮਲ ਅੰਗਾਂ ਨੂੰ ਸੁਰਖਿੱਅਤ ਕਰਦੀ ਹੈ । ( 4 ) ਇਹ ਆਪਣੇ ਵਿੱਚ ਘੁਲਨਸ਼ੀਲ ਵਿਟਾਮਿਨਾਂ ਨੂੰ ਸੌਖ ਕੇ ਉਹਨਾਂ ਨੂੰ ਇੱਕ ਅੰਗ ਤੋਂ ਦੂਜੇ ਅੰਗਾਂ ਤੱਕ ਪਹੁੰਚਾਉਣ ਵਿੱਚ ਸਹਾਈ ਹੁੰਦੀ ਹੈ । ( 5 ) ਇਹ ਸਰੀਰ ਦੇ ਅੰਗਾਂ ਲਈ ਗਰੀਸ ਦਾ ਕੰਮ ਕਰਦੀ ਹੈ । ਖਣਿਜ ਪਦਾਰਥ : ਮਨੁੱਖੀ ਸਰੀਰ ਨੂੰ ਕੈਲਸ਼ੀਅਮ , ਸੋਡੀਅਮ , ਪੋਟਾਸ਼ੀਅਮ , ਫਾਸਫੋਰਸ , ਲੋਹਾ , ਮੈਗਨੀਸ਼ੀਅਮ , ਆਇਉਡੀਨ , ਕਲੋਰੀਨ , ਸਲਫਰ ( ਗੰਧਕ ) , ਤਾਂਬਾ ਅਤੇ ਕੋਬਾਲਟ ਵਰਗੇ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ । ਇਹ ਸਰੀਰ ਦੇ ਨਿਰਮਾਣ ਅਤੇ ਸਰੀਰਿਕ ਕਿਰਿਆਵਾਂ ਦੇ ਸੰਚਾਲਨ ਲਈ ਬਹੁਤ ਜ਼ਰੂਰੀ ਹੁੰਦੇ ਹਨ । ਖਣਿਜ ਪਦਾਰਥਾਂ ਦੇ ਕਾਰਜ( 1 ) ਖਣਿਜ ਪਦਾਰਥ ਮਨੁੱਖ ਦੀ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ । ( 2 ) ਇਹ ਲਹੂ ਦਾ ਨਿਰਮਾਣ ਕਰਦੇ ਹਨ । ( 3 ) ਇਹ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਦੇ ਹਨ । ( 4 ) ਇਹ ਨਵੇਂ ਤੰਤੂਆਂ ਦਾ ਨਿਰਮਾਣ ਕਰਨ ਲਈ ਦਿਲ ਦੀ ਧੜਕਣ ਨੂੰ ਚਾਲੂ ਰੱਖਣ ਵਿੱਚ ਯੋਗਦਾਨ ਪਾਉਂਦੇ ਹਨ । ( 5 ) ਇਹ ਲਹੂ - ਸੰਚਾਰ ਕਰਨ ਵਿੱਚ ਸਹਾਇਤਾ ਕਰਦੇ ਹਨ । ( 6 ) ਇਹ ਰੋਗਾਂ ਦਾ ਸ਼ਾਮਨਾ ਕਰਨ ਵਿੱਚ ਮਦਦ ਕਰਦੇ ਹਨ । ਪਾਣੀ : ਵਿਅਕਤੀ ਜੋ ਰੋਜ਼ਾਨਾ ਖਾਂਦਾ - ਪੀਂਦਾ ਹੈ ਉਸ ਨਾਲ ਉਸ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਆਪਣੇ ਆਪ ਪੂਰੀ ਹੁੰਦੀ ਰਹਿੰਦੀ ਹੈ । ਇੱਕ ਸਧਾਰਨ ਵਿਅਕਤੀ ਨੂੰ ਰੁਜ਼ਾਨਾ 1.5 ਤੋਂ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ । ਮੌਸਮ ਦੀ ਤਬਦੀਲੀ ਅਨੁਸਾਰ ਪਾਣੀ ਦੀ ਇਹ ਮਾਤਰਾ ਘੱਟਦੀ ਵਧਦੀ ਰਹਿੰਦੀ ਹੈ । ਸਾਨੂੰ ਹਮੇਸ਼ਾਂ ਸਾਫ਼ ਅਤੇ ਤਾਜ਼ਾ ਪਾਣੀ ਪੀਣਾ ਚਾਹੀਦਾ ਹੈ । ਜੇਕਰ ਫਿਲਟਰ ਕੀਤਾ ਪਾਣੀ ਪੀਤਾ ਜਾਵੇ ਤਾਂ ਸਰੀਰ ਲਈ ਜ਼ਿਆਦਾ ਲਾਹੇਵੰਦ ਹੁੰਦਾ ਹੈ ਪਰ ਪਾਣੀ ਇੰਨਾ ਜ਼ਿਆਦਾ ਵੀ ਫਿਲਟਰ ਨਾ ਕੀਤਾ ਜਾਵੇ ਜਿਸ ਨਾਲ ਪਾਣੀ ਦੇ ਉਹ ਸਾਰੇ ਤੱਤ ਵਹਿ ਜਾਣ ਜਿਹੜੇ ਸਾਡੇ ਸਰੀਰ ਲਈ ਲਾਭਕਾਰੀ ਹੁੰਦੇ ਹਨ । ਪਾਣੀ ਦੇ ਕਾਰਜ ( 1 ) ਪਾਣੀ ਦੀ ਹੋਂਦ ਕਰਕੇ ਹੀ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਹੋਣ ਵਾਲੀਆਂ ਸਾਰੀਆਂ ਰਸਾਇਨਿਕ ਤਬਦੀਲੀਆਂ ਸੰਭਵ ਹੁੰਦੀਆਂ ਹਨ । ( 2 ) ਇਹ ਪੋਸ਼ਟਿਕ ਤੱਤਾਂ ਨੂੰ ਆਪਣੇ ਵਿੱਚ ਘੋਲ ਕੇ ਸਰੀਰ ਦੇ ਦੂਜੇ ਹਿੱਸਿਆਂ ਤੱਕ ਪਹੁੰਚਾਉਣ ਵਿੱਚ ਮਦਦ ਕਰਦਾ ਹੈ । ( 3 ) ਇਹ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਪਸੀਨੇ ਅਤੇ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ ।( 4 ) ਇਸ ਨਾਲ ਗੁਰਦਿਆਂ ਦੀ ਸਫਾਈ ਹੁੰਦੀ ਹੈ । ( 5 ) ਮਲ ਨਿਕਾਸ ਲਈ ਵੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ । ( 6 ) ਇਹ ਸਾਡੇ ਸਰੀਰ ਦੇ ਤਾਪਮਾਨ ( 98.4 F ) ਨੂੰ ਸਥਿਰ ਰੱਖਦਾ ਹੈ । ( 7 ) ਇਹ ਸਾਡੀ ਚਮੜੀ ਨੂੰ ਖੁਸ਼ਕ ਨਹੀਂ ਹੋਣ ਦਿੰਦਾ । ( 8 ) ਖਾਧੇ ਗਏ ਭੋਜਨ ਨੂੰ ਇਹ ਪ੍ਰਚਨਯੋਗ ਬਨਾਉਂਦਾ ਹੈ । ਪ੍ਰਸ਼ਨ 3. ਖਾਣਾ ਪਕਾਉਣ ਸਮੇਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ? ਉੱਤਰ- ਖਾਣਾ ਪਕਾਉਣ ਸਮੇਂ ਹੇਠ ਲਿਖੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ( 1 ) ਰਸੋਈ ਸਾਫ਼ - ਸੁਥਰੀ ਹੋਣੀ ਚਾਹੀਦੀ ਹੈ । ਇਸ ਵਿੱਚ ਮੁੱਖੀ , ਮੱਛਰ , ਕਾਕਰੋਚ ਅਤੇ ਛਿਪਕਲੀਆਂ ਆਦਿ ਨਹੀਂ ਹੋਣੀਆਂ ਚਾਹੀਦੀਆਂ । ( 2 ) ਭੋਜਨ ਪਕਾਉਣ ਵਾਲੀ ਔਰਤ ਜਾਂ ਪੁਰਸ਼ ਅਰੋਗ ਅਤੇ ਸਾਫ਼ - ਸੁਥਰੇ ਹੋਣੇ ਚਾਹੀਦੇ ਹਨ । ਉਹਨਾਂ ਦੇ ਹੱਥਾਂ ਦੇ ਨਹੂੰ ਵਧੇ ਨਹੀਂ ਹੋਣੇ ਚਾਹੀਦੇ । ਭੋਜਨ ਪਕਾਉਣ ਤੋਂ ਪਹਿਲਾਂ ਹੱਥਾਂ ਨੂੰ ਸਾਬਣ ਆਦਿ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ । ( 3 ) ਭੋਜਨ ਨੂੰ ਹਮੇਸ਼ਾਂ ਸਾਫ਼ ਬਰਤਨ ਵਿੱਚ ਹੀ ਬਣਾਉਣਾ ਚਾਹੀਦਾ ਹੈ ਕਿਉਂਕਿ ਗੰਦੇ ਬਰਤਨ ਵਿੱਚ ਬਣਿਆ ਭੋਜਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਤਪੰਨ ਕਰਦਾ ਹੈ । ( 4 ) ਜੇਕਰ ਭੋਜਣ ਬਣਾਉਣ ਵਾਲਾ ਬਰਤਨ ਪਿੱਤਲ ਦਾ ਹੋਵੇ ਤਾਂ ਉਸ ਨੂੰ ਕਲੀ ਕਰਾ ਲੈਣਾ ਚਾਹੀਦਾ ਹੈ । ( 5 ) ਭੋਜਨ ਪਕਾਉਣ ਵੇਲੇ ਸਿਰ ਨੂੰ ਚੰਗੀ ਤਰ੍ਹਾਂ ਢੱਕ ਲੈਣਾ ਚਾਹੀਦਾ ਹੈ ਤਾਂ ਜੋ ਵਾਲ ਖਾਣੇ ਵਿੱਚ ਨਾ ਪੈ ਸਕਣ । ( 6 ) ਭੋਜਨ ਪਕਾਉਣ ਵੇਲੇ ਲੋੜ ਅਨੁਸਾਰ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਵਾਧੂ ਪਾਣੀ ਡੋਲ੍ਹਣ ਨਾਲ ਭੋਜਨ ਵਿਚਲੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ । ( 7 ) ਭੋਜਨ ਪਕਾਉਣ ਵੇਲੇ ਮਿੱਠੇ ਸੋਡੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ । ਇਸ ਨਾਲ ਭੋਜਨ ਵਿੱਚ ਵਿਟਾਮਿਨ ‘ ਬੀ ਗਰੁੱਪ ਦੇ ਜ਼ਿਆਦਾ ਵਿਟਾਮਿਨ ਨਸ਼ਟ ਹੋ ਜਾਂਦੇ ਹਨ । ( 8 ) ਭੋਜਨ ਤੇਜ਼ ਅੱਗ ਤੇ ਜਾਂ ਜ਼ਿਆਦਾ ਦੇਰ ਤੱਕ ਨਹੀਂ ਪਕਾਉਣਾ ਚਾਹੀਦਾ । ਅਜਿਹਾ ਕਰਨ ਨਾਲ ਭੋਜਨ ਵਿੱਚ ਮੌਜੂਦ ਵਿਟਾਮਿਨ ਨਸ਼ਟ ਹੋ ਜਾਂਦੇ ਹਨ । ( 9 ) ਭੋਜਨ ਨੂੰ ਲੋੜ ਅਨੁਸਾਰ ਪਕਾਉਣਾ ਚਾਹੀਦਾ ਹੈ ਕਿਉਂਕਿ ਅੱਧ ਪੱਕਿਆ ਭੋਜਨ ਖਾਣ ਨੂੰ ਬੇ - ਸੁਆਦ ਹੁੰਦਾ ਹੈ ਨਾ ਹੀ ਇਹ ਭੋਜਨ ਸਹੀ ਤਰੀਕੇ ਨਾਲ ਪੱਚਦਾ ਹੈ । ( 10 ) ਅਣਛਾਣੇ ਆਟੇ ਦੀ ਵਰਤੋਂ ਸਰੀਰ ਲਈ ਜ਼ਿਆਦਾ ਲਾਭਕਾਰੀ ਹੁੰਦੀ ਹੈ ਕਿਉਂਕਿ ਛਾਏ ਹੋਏ ਆਟੇ ਦੇ ਛਾਣ ਨਾਲ ਕਈ ਪੋਸ਼ਟਿਕ ਤੱਤ ਆਟੇ ਤੋਂ ਬਾਹਰ ਨਿਕਲ ਜਾਂਦੇ ਹਨ । ( 11 ) ਭੋਜਨ ਵਿੱਚ ਲਾਲ ਮਿਰਚ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਲਾਲ ਮਿਰਚ ਦੀ ਜ਼ਿਆਦਾ ਵਰਤੋਂ ਨਾਲ ਵਿਅਕਤੀ ਨੂੰ ਪੇਟ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ । ( 12 ) ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ ਕਿਉਂਕਿ ਕਈ ਵਾਰੀ ਸਬਜ਼ੀਆਂ ਤੇ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਕੀਤੇ ਹੁੰਦੇ ਹਨ । ( 13 ) ਚਾਵਲ ਅਤੇ ਦਾਲਾਂ ਨੂੰ ਬਣਾਉਣ ਤੋਂ ਪਹਿਲਾਂ ਪਾਣੀ ਵਿੱਚ ਭਿਉਂ ਕੇ ਰੱਖਣਾ ਚਾਹੀਦਾ ਹੈ । ਉਸ ਵਿਚਲੇ ਪਾਣੀ ਨੂੰ ਰੋਣਾ ਨਹੀਂ ਚਾਹੀਦਾ ਕਿਉਂਕਿ ਉਸ ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਮੌਜੂਦ ਹੁੰਦੇ ਹਨ । ( 14 ) ਭੋਜਨ ਪਕਾਉਂਦੇ ਸਮੇਂ ਭੋਜਨ ਪਕਾਉਣ ਵਾਲੇ ਬਰਤਨ ਨੂੰ ਖੁੱਲ੍ਹਾ ਨਹੀਂ ਰੱਖਣਾ ਚਾਹੀਦਾ । ਬਣੇ ਹੋਏ ਭੋਜਨ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ । ( 15 ) ਹਮੇਸ਼ਾਂ ਸਬਜ਼ੀਆਂ ਨੂੰ ਬਣਾਉਣ ਵੇਲੇ ਹੀ ਕੱਟਣਾ ਚਾਹੀਦਾ ਹੈ ।ਪ੍ਰਸ਼ਨ 4. ਭੋਜਨ ਖਾਣ ਸੰਬੰਧੀ ਜ਼ਰੂਰੀ ਨਿਯਮਾਂ ਦਾ ਵਰਣਨ ਕਰੋ । ਉੱਤਰ- ਭੋਜਨ ਖਾਣ ਸੰਬੰਧੀ ਜਰੂਰੀ ਨਿਯਮ ਹੇਠ ਲਿਖੇ ਹਨ ( 1 ) ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋ ਲੈਣਾ ਚਾਹੀਦਾ ਹੈ ਅਤੇ ਭੋਜਨ ਖਾਣ ਸਮੇਂ ਕੱਪੜੇ ਸਾਫ਼ - ਸੁਥਰੇ ਹੋਣੇ ਚਾਹੀਦੇ ਹਨ । ਨਹੁੰ ਹਮੇਸ਼ਾਂ ਕੱਟ ਕੇ ਰੱਖਣੇ ਚਾਹੀਦੇ ਹਨ ।( 2 ) ਕਦੇ ਵੀ ਭੋਜਨ ਤੇ ਖੰਘਣਾ ਜਾਂ ਛਿੱਕਣਾ ਨਹੀਂ ਚਾਹੀਦਾ । ( 3 ) ਭੋਜਨ ਚੰਗੀ ਤਰ੍ਹਾਂ ਚਿੱਥ ਕੇ ਅਤੇ ਹੌਲੀ - ਹੌਲੀ ਖਾਣਾ ਚਾਹੀਦਾ ਹੈ ਕਿਉਂਕਿ ਚਿੱਥਿਆ ਹੋਇਆ ਭੋਜਨ ਜਲਦੀ ਪਚ ਜਾਂਦਾ ਹੈ । ( 4 ) ਸਾਨੂੰ ਚਟਪਟੇ ਜਾਂ ਮਸਾਲੇਦਾਰ ਭੋਜਨ ਦੀ ਵਰਤੋਂ ਵੀ ਘੱਟ ਕਰਨੀ ਚਾਹੀਦੀ ਹੈ । ( 5 ) ਸਾਨੂੰ ਜ਼ਿਆਦਾ ਠੰਡਾ ਜਾਂ ਜ਼ਿਆਦਾ ਗਰਮ ਭੋਜਨ ਨਹੀਂ ਖਾਣਾ ਚਾਹੀਦਾ ਕਿਉਂਕਿ ਗਰਮ ਭੋਜਨ ਮੂੰਹ ਵਿੱਚ ਛਾਲੇ ਪਾ ਦਿੰਦਾ ਹੈ ਅਤੇ ਠੰਡਾ ਭੋਜਨ ਸਹੀ ਤਰ੍ਹਾਂ ਚਿੱਥਿਆ ਨਹੀਂ ਜਾਂਦਾ । ਇਸ ਲਈ ਭੋਜਨ ਨਾ ਬਹੁਤ ਮ ਅਤੇ ਨਾ ਹੀ ਬਹੁਤ ਠੰਡਾ ਹੋਣਾ ਚਾਹੀਦਾ ਹੈ । ( 6 ) ਰਾਤ ਨੂੰ ਸੌਣ ਤੋਂ 2 ਘੰਟੇ ਪਹਿਲਾਂ ਭੋਜਨ ਖਾ ਲੈਣਾ ਚਾਹੀਦਾ ਹੈ ਕਿਉਂਕਿ ਭੋਜਨ ਖਾਣ ਤੋਂ ਤੁਰੰਤ ਬਾਅਦ ਸੌਣਾ ਹਾਨੀਕਾਰਕ ਹੁੰਦਾ ਹੈ । ( 7 ) ਭੋਜਨ ਹਮੇਸ਼ਾਂ ਨਿਸ਼ਚਿਤ ਸਮੇਂ ' ਤੇ ਕਰਨਾ ਚਾਹੀਦਾ ਹੈ ਕਿਉਂਕਿ ਬੇ - ਵਕਤਾ ਖਾਧਾ ਭੋਜਨ ਬਦਹਜ਼ਮੀ ਪੈਦਾ ਕਰ ਦਿੰਦਾ ਹੈ । ( 8 ) ਬੇਹਾ ( ਬਾਬਾ ) ਭੋਜਨ ਨਹੀਂ ਖਾਣਾ ਚਾਹੀਦਾ ਕਿਉਂਕਿ ਬੇਹਾ ਭੋਜਨ ਵਿਸ਼ੈਲਾ ਹੋ ਜਾਂਦਾ ਹੈ । ( 9 ) ਭੋਜਨ ਖਾਂਦੇ ਸਮੇਂ ਖੁਸ਼ ਰਹਿਣਾ ਚਾਹੀਦਾ ਹੈ । ਭੋਜਨ ਖਾਂਦੇ ਸਮੇਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅਤੇ ਨਾ ਹੀ ਟੀ.ਵੀ ਦੇਖਣਾ ਚਾਹੀਦਾ ਹੈ । ( 10 ) ਭੋਜਨ ਖਾਣ ਤੋਂ ਬਾਅਦ ਥੋੜ੍ਹੀ ਦੇਰ ਆਰਾਮ ਕਰ ਲੈਣਾ ਚਾਹੀਦਾ ਹੈ । ( 11 ) ਕਦੇ ਵੀ ਗਰਮ ਅਤੇ ਠੰਡੀਆਂ ਚੀਜ਼ਾਂ ਨੂੰ ਇੱਕੋ ਵੇਲੇ ਨਹੀਂ ਖਾਣਾ ਚਾਹੀਦਾ । ( 12 ) ਭੋਜਨ ਲੋੜ ਅਨੁਸਾਰ ਉਚਿਤ ਮਾਤਰਾ ਵਿੱਚ ਖਾਣਾ ਚਾਹੀਦਾ ਹੈ । ਜ਼ਰੂਰਤ ਤੋਂ ਜ਼ਿਆਦਾ ਮਾਤਰਾ ਵਿੱਚ ਖਾਧਾ ਭੋਜਨ ਠੀਕ ਤਰੀਕੇ ਨਾਲ ਪਚਦਾ ਨਹੀਂ ਹੈ । ( 13 ) ਭੋਜਨ ਛੇਤੀ ਪਚਣ ਵਾਲਾ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਣਾ ਚਾਹੀਦਾ ਹੈ । ( 14 ) ਭੋਜਨ ਖਾਣ ਤੋਂ ਤੁਰੰਤ ਬਾਅਦ ਕਸਰਤ , ਯੋਗ ਜਾਂ ਸਰੀਰਿਕ ਜ਼ੋਰ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਹੈ । ( 15 ) ਭੋਜਨ ਖਾਂਦੇ ਸਮੇਂ ਚਮਚੇ , ਕਾਂਟੇ ਜਾਂ ਗਲਾਸ ਆਦਿ ਇੱਕ ਦੂਜੇ ਦੇ ਜੂਠੇ ਨਹੀਂ ਵਰਤਣੇ ਚਾਹੀਦੇ । ( 16 ) ਭੋਜਨ ਖਾਣ ਤੋਂ ਬਾਅਦ ਕੁਰਲੀ ਕਰ ਲੈਣੀ ਚਾਹੀਦੀ ਹੈ ।( 17 ) ਜ਼ਿਆਦਾ ਤਲੇ ਹੋਏ ਭੋਜਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਆਸਾਨੀ ਨਾਲ ਨਹੀਂ ਪਚਦਾ । ਤਲਨ ਨਾਲ ਭੋਜਨ ਦੇ ਪੋਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ । ( 18 ) ਵਲਾਂ ਨੂੰ ਹਮੇਸ਼ਾ ਚੰਗੀ ਤਰ੍ਹਾਂ ਧੋ ਕੇ ਖਾਣਾ ਚਾਹੀਦਾ ਹੈ । ( 19 ) ਸਾਨੂੰ ਰੁਜ਼ਾਨਾ ਇੱਕ ਤਰ੍ਹਾਂ ਦਾ ਭੋਜਨ ਨਹੀਂ ਖਾਣਾ ਚਾਹੀਦਾ ਸਗੋਂ ਭੋਜਨ ਬਦਲ - ਬਦਲ ਕੇ ਖਾਣਾ ਚਾਹੀਦਾ ਹੋ । ( 20 ) ਜਿਨ੍ਹਾਂ ਭੇਜਨ ਪਦਾਰਥਾਂ ਦੀ ਆਪਸੀ ਤਸੀਰ ਮੇਲ ਨਹੀਂ ਖਾਂਦੀ ਉਹਨਾਂ ਨੂੰ ਇਕੱਠੇ ਨਹੀਂ ਖਾਣਾ ਚਾਹੀਦਾ ਜਿਵੇਂ ਕਿ ਦੁੱਧ ਅਤੇ ਨਿੰਬੂ , ਮਾਸ ਅਤੇ ਦੁੱਧ ਆਦਿ । ਇਹਨਾਂ ਭੋਜਨ ਪਦਾਰਥਾਂ ਨੂੰ ਇਕੱਠੇ ਖਾਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਤਪੰਨ ਹੋ ਜਾਂਦੀਆਂ ਹਨ । ਪ੍ਰਸ਼ਨ 10. ਹੇਠ ਲਿਖਿਆਂ ਤੋ ਨੋਟ ਲਿਖੋ - ( ੳ ) ਮੋਟਾ ਆਹਾਰ ( ਅ ) ਪਾਣੀ ( ੲ ) ਖਣਿਜ ਪਦਾਰਥ ( ਸ ) ਭੋਜਨ ਪਕਾਉਣਾ ਉੱਤਰ- ( ਉ ) ਮੋਟਾ ਆਹਾਰ - ਮਨੁੱਖੀ ਭੋਜਨ ਵਿੱਚ ਰੇਸ਼ੇਦਾਰ ਕਾਰਬੋਹਾਈਡੇਟ ਨੂੰ ਮਟਾ ਆਹਾਰ ਕਹਿੰਦੇ ਹਨ । ਮੋਟਾ ਆਚਾਰ ਮਨੁੱਖੀ ਭੋਜਨ ਵਿੱਚ ਕੋਈ ਊਰਜਾ ਪ੍ਰਦਾਨ ਨਹੀਂ ਕਰਦਾ ਹੈ । ਇਹ ਪਚ ਕੇ ਬਿਨਾਂ ਕਿਸੇ ਪਰਿਵਰਤਨ ਦੇ ਮਲ ਨਿਕਾਸ ਕਿਰਿਆ ਰਾਹੀਂ ਬਾਹਰ ਨਿਕਲ ਜਾਂਦੇ ਹਨ ਕਿਉਂਕਿ ਇਹਨਾਂ ਤੇ ਪਾਚਕ ਰਸਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ । ਇਹ ਸਰੀਰ ਵਿੱਚੋਂ ਮਲ ਨੂੰ ਬਾਹਰ ਕੱਢਣ ਵਿੱਚ ਸਹਾਈ ਹੁੰਦਾ ਹੈ । ਇਹ ਭੋਜਨ ਵਿੱਚੋਂ ਪਾਣੀ ਨੂੰ ਸੋਖ ਕੇ ਬਚੇ ਹੋਏ ਪਦਾਰਥਾਂ ਦੀ ਮਾਤਰਾ ਨੂੰ ਵਧਾ ਦਿੰਦਾ ਹੈ ਅਤੇ ਉਹਨਾਂ ਨੂੰ ਵੱਡੀ ਅੰਤੜੀ ਰਾਹੀਂ ਬਾਹਰ ਕੱਢਣ ਦੀ ਗਤੀ ਨੂੰ ਤੇਜ਼ ਕਰ ਦਿੰਦਾ ਹੈ । ਭੋਜਨ ਵਿੱਚ ਮੋਟੇ ਆਹਾਰ ਦੀ ਵੱਧ ਮਾਤਰਾ ਹੋਣ ਨਾਲ ਵਿਅਕਤੀ ਦੀ ਭੁੱਖ ਤੋਂ ਸੰਤੁਸ਼ਟੀ ਹੁੰਦੀ ਹੈ । ( ਅ ) ਪਾਣੀ - ਵਿਅਕਤੀ ਜੋ ਰੁਜ਼ਾਨਾ ਖਾਂਦਾ - ਪੀਂਦਾ ਹੈ ਉਸ ਨਾਲ ਉਸ ਦੇ ਸਰੀਰ ਵਿੱਚ ਪਾਣੀ ਦੀ ਮਾਤਰਾ ਆਪਣੇ ਆਪ ਪੂਰੀ ਹੁੰਦੀ ਰਹਿੰਦੀ ਹੈ । ਇੱਕ ਸਧਾਰਨ ਵਿਅਕਤੀ ਨੂੰ ਰੁਜ਼ਾਨਾ 1.5 ਤੋਂ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ । ਮੌਸਮ ਦੀ ਤਬਦੀਲੀ ਅਨੁਸਾਰ ਪਾਣੀ ਦੀ ਇਹ ਮਾਤਰਾ ਘੱਟਦੀ ਵੱਧਦੀ ਰਹਿੰਦੀ ਹੈ । ਸਾਨੂੰ ਹਮੇਸ਼ਾਂ ਸਾਫ਼ ਅਤੇ ਤਾਜ਼ਾ ਪਾਣੀ ਪੀਣਾ ਚਾਹੀਦਾ ਹੈ । ਜੇਕਰ ਫ਼ਿਲਟਰ ਕੀਤਾ ਪਾਣੀ ਪੀਤਾ ਜਾਵੇ ਤਾਂ ਸਰੀਰ ਲਈ ਜ਼ਿਆਦਾ ਲਾਹੇਵੰਦ ਹੁੰਦਾ ਹੈ ਪਰ ਪਾਣੀ ਇੰਨਾ ਜ਼ਿਆਦਾ ਵੀ ਫਿਲਟਰ ਨਾ ਕੀਤਾ ਜਾਏ ਜਿਸ ਨਾਲ ਪਾਣੀ ਦੇ ਉਹ ਸਾਰੇ ਤੱਤ ਵਹਿ ਜਾਣ ਜਿਹੜੇ ਸਾਡੇ ਸਰੀਰ ਲਈ ਲਾਭਕਾਰੀ ਹੁੰਦੇ ਹਨ । ( ੲ ) ਖਣਿਜ ਪਦਾਰਥ - ਮਨੁੱਖੀ ਸਰੀਰ ਨੂੰ ਕੈਲਸ਼ੀਅਮ , ਸੋਡੀਅਮ , ਪੋਟਾਸ਼ੀਅਮ , ਫਾਸਫੋਰਸ , ਲੋਹਾ , ਮੈਗਨੀਸ਼ੀਅਮ , ਆਇਉਡੀਨ , ਕਲੋਰੀਨ , ਸਲਫਰ ( ਗੰਧਕ ) , ਤਾਂਬਾ ਅਤੇ ਕੋਬਾਲਟ ਵਰਗੇ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ । ਇਹ ਸਰੀਰ ਦੇ ਨਿਰਮਾਣ ਅਤੇ ਸਰੀਰਕ ਕਿਰਿਆਵਾਂ ਦੇ ਸੰਚਾਲਨ ਲਈ ਬਹੁਤ ਜ਼ਰੂਰੀ ਹੁੰਦੇ ਹਨ । ( ਸ ) ਭੋਜਨ ਪਕਾਉਣਾ - ਕਈ ਭੋਜਨ ਪਦਾਰਥ ਪਕਾਉਣ ਤੋਂ ਬਾਅਦ ਹੀ ਖਾਣ ਯੋਗ ਹੁੰਦੇ ਹਨ ਜਿਵੇਂ ਕਿ ਦਾਲਾਂ , ਅਨਾਜ , ਸਬਜ਼ੀਆਂ ਆਦਿ । ਭੋਜਨ ਪਦਾਰਥਾਂ ਨੂੰ ਵੱਖ - ਵੱਖ ਢੰਗਾਂ ਨਾਲ ਅੱਗ ' ਤੇ ਪਕਾ ਕੇ ਖਾਣ ਯੋਗ ਬਣਾਇਆ ਜਾਂਦਾ ਹੈ । ਇਸ ਕਿਰਿਆ ਨੂੰ ਭੋਜਨ ਪਕਾਉਣਾ ਕਿਹਾ ਜਾਂਦਾ ਹੈ ।ENGLISH MEDIUMNutritious and balanced diet Five Marks Question Answer Question 1. On what factors does a balanced diet for different individuals depend? A. Man needs energy to operate his physical machine. The amount of food varies from person to person. This amount is never the same as it varies according to a person's age, sex, climate, physical function and body size as stated below: (1) Climate - The amount of balanced food a person receives also depends on his climate (where he is living). Muscles of people living in cold climates shrink and expand rapidly. People living in such areas have to consume more heat. They require high amounts of protein and fat whereas in hot areas they require low amounts of these nutrients. (2) Age - The amount of balanced food is related to age. We see that children grow faster in childhood. Children also have more play-jumping activities. Adolescents undergo many physical changes so they need high calorie foods, protein, fats etc. nutrients but an older person needs less calories due to less physical activity than a teenager so both of these The amount of balanced diet will vary according to age. (3) Gender - Nature has made the physical structure of men stronger than the physical structure of women. Men are physically stronger and have the ability to work longer. They also do more of the daily running tasks, so men need a more balanced diet than women. (4) Physical Size - Man needs food according to his body and size. A lean person needs less food than an obese person. Similarly, a taller person needs more food than a middle-aged person. (5) Physical activity - Man needs the amount of food according to his physical activity because a person who works hard physically consumes more energy. So he needs to eat more balanced food like laborer, sportsman etc. but the mentally working person has less physical activity so he needs less food like doctor And office workers, officers, etc. (6) Special conditions - In certain conditions, such as pregnant women and lactating mothers, they need more nutrients than normal women. Question 2. What are the essential nutrients in a balanced diet? Describe them. Answer - 1, Protein - These are made up of a combination of chemicals such as carbon, hydrogen, oxygen, nitrogen and sulfur. Nitrogen is found only in proteins. It is not found in carbohydrates and fats. This is why protein is also called nitrogenous food. Protein processes (1) They make up the body. (2) They help the body grow, build new cells, and repair them. (3) They strengthen bones and nourish hair. (4) They strengthen the nails and give radiance to the skin. (5) They help the body to make hormones. (6) They give the body the power to fight diseases. (7) They are very useful for the body of pregnant women and lactating mothers. 2, Carbohydrates : It is a combination of carbon, hydrogen and oxygen. Most of the human food is made up of these substances. It is the most easily available substance.Functions of Carbohydrates (1) They provide energy and heat to a person for physical activity. (2) They help in digestion. (3) Because of their presence, fat helps in building energy. (4) Because it is cheaper than fat, it can benefit people from all walks of life. 3. Fat: It provides more heat and energy than carbohydrates. Fat Functions (1) Fat provides heat and fat to the body. (2) It keeps the body temperature constant. (3) It protects the delicate organs of the body. (4) It helps in transporting soluble vitamins from one organ to another. (5) It acts as a grease for body parts. Minerals : The human body needs calcium, sodium, potassium, phosphorus, iron, magnesium, iodine, chlorine, sulfur, copper and cobalt. They are very important for building the body and conducting physical activities. Mineral substance of the car or (1) mineral substances that promote digestive power of man. (2) They make blood. (3) They keep bones and teeth strong. (4) They contribute to the formation of new fibers that keep the heart beating. (5) They help in blood circulation. (6) They help in fighting diseases. Water: A person who eats and drinks daily keeps up the amount of water in his body. A normal person should drink 1.5 to 2.5 liters of water daily. This amount of water fluctuates according to climate change. We should always drink clean and fresh water. Drinking filtered water is more beneficial for the body but water should not be filtered too much so that all the elements of water that are beneficial for our body flow away. Water application (1) The presence of water makes all the chemical changes in the cells of the body possible. (2) It helps in transporting nutrients to other parts of the body. (3) It flushes out toxins from the body through sweat and urine.(4) It cleans the kidneys. (5) Sewage also requires a lot of water. (6) It keeps our body temperature constant (98.4 F). (7) It does not allow our skin to become dry. (8) It makes the food eaten digestible. Q3. What precautions should be taken while cooking? A. The following precautions should be taken while cooking (1) The kitchen should be clean and tidy. It should not contain heads, mosquitoes, cockroaches and lizards. (2) The woman or man cooking the food should be healthy and clean. The nails on their hands should not be extended. Hands should be washed thoroughly with soap and water before cooking. (3) Food should always be prepared in clean utensils as food made in dirty utensils can cause various diseases. (4) If the utensil is made of brass, it should be rinsed. (5) The head should be well covered when cooking so that the hair does not get into the food. (6) Water should be used as needed during cooking as excess water can destroy the nutrients in the food. (7) Sweet soda should not be used in cooking. This destroys most of the B vitamins in the food. (8) Food should not be cooked over high heat or for long periods of time. Doing so destroys the vitamins in the food. (9) Food should be cooked as needed because eating half cooked food is tasteless nor does it digest food properly. (10) The use of unsweetened flour is more beneficial for the body as many nutrients are excreted from the flour with the help of sifted flour. (11) Consumption of red chillies in food should be reduced as excessive consumption of red chillies can lead to stomach ailments. (12) Vegetables should be washed thoroughly before cutting because vegetables are sometimes sprayed with pesticides. (13) Rice and pulses should be soaked in water before cooking. The water in it should not cry because it contains soluble vitamins. (14) Cooking utensils should not be left open while cooking. Cooked food should also be kept covered. (15) Vegetables should always be cut while cooking.Question 4. Describe the important rules regarding eating. A. Essential rules regarding eating are as follows (1) Wash your hands thoroughly with soap before eating and keep your clothes clean while eating. Nails should always be trimmed.(2) Never cough or sneeze at food. (3) Food should be chewed well and eaten slowly because grated food is digested quickly. (4) We should also reduce the use of spicy foods. (5) We should not eat hot or cold food because hot food causes blisters in the mouth and cold food is not chewed properly. So the food should not be too hot or too cold. (6) Food should be eaten at night 2 hours before going to bed as sleeping immediately after eating is harmful. (7) Meals should always be eaten at regular intervals as unsavory food causes indigestion. (8) Beha (Baba) food should not be eaten because Beha food becomes poisonous. (9) Be happy while eating. Don't talk or watch TV while eating. (10) Rest for a while after eating. (11) Never eat hot or cold food at the same time. (12) Food should be eaten in moderation as required. Food eaten in excess is not digested properly. (13) Food should be fast digesting and rich in nutrients. (14) Exercise, yoga or physical activity should not be done immediately after eating. (15) Spoons, forks or glasses should not be used while eating food. (16) Food should be rinsed after eating.(17) Highly fried foods should not be used as they are not easily digested. Frying also destroys the nutrients in food. (18) Hair should always be thoroughly washed and eaten. (19) We should not eat the same kind of food every day but should eat different foods. (20) Substances that do not match each other should not be eaten together, such as milk and lemon, meat and milk. Eating these foods together can lead to a variety of diseases in the body. Q10. Make a note of the following - (a) Obese food (b) Water (c) Minerals (c) Cooking A. Fatty diets - Fatty carbohydrates in the human diet are called fatty foods. Rough conduct does not provide any energy in human food. They are digested and excreted through the feces without any change as they are not affected by the digestive juices. It helps in expelling feces from the body. It increases the amount of waste products by absorbing water from food and speeds up the excretion of them through the large intestine. Excessive intake of fat in the food satisfies the appetite of the person. (B) Water - The amount of water in the body of a person who eats and drinks daily is automatically met. A normal person should drink 1.5 to 2.5 liters of water daily. This amount of water fluctuates according to climate change. We should always drink clean and fresh water. Drinking filtered water is more beneficial for the body but the water should not be filtered so much that all the elements of water which are beneficial for our body flow away. (3) Minerals - The human body needs calcium, sodium, potassium, phosphorus, iron, magnesium, iodine, chlorine, sulfur, copper and cobalt. They are very important for building the body and conducting physical activities. (C) Cooking - Many foods are edible only after cooking such as pulses, grains, vegetables etc. Foods are cooked and eaten in different ways. This process is called cooking.ENGLISH MEDIUMNutritious and balanced diet Three Marks Que-Ans Question 1. What is meant by food? Answer: Bhejan is all that they eat. Which we eat as food. These substances satisfy the appetite and promote the overall development of the body. Foods that have a bad effect on the body cannot be included in our diet such as alcohol, opium, marijuana, hashish, tobacco etc. Question 2. State the main functions of food. Ans- (1) Food gives heat and energy to the body. (2) Builds new cells and repairs broken cells. (3) The body grows and develops. (4) Provides energy to keep the body moving. (5) Enables the body to fight disease germs.Question 3. What are the benefits of protein for the body A. (1) Proteins produce heat, energy and energy in the body. (2) Helps in building the body. (2) Build bones and new cells. (4) Repairs broken cells. Helps in digestion of food. 4. What are the main elements of a balanced diet? A. The main elements of a balanced diet are: (1) Protein, (2) Fat, (3) Carbohydrates, (4) Mineral salts, (5) Vitamins (6) Water (7) Phosphate Question 5. Describe the functions of carcinogenesis and fat in the body. A. They give heat and energy to the body by burning it like fuel in the body. Helps in muscle development. They protect the body's organs.Prothan 6. What are vitamins? A. Vitamins are chemical substances found in food. These molecules help enzymes do their job. Hence they are also called co-enzymes. They protect the body in every way. Hence they are also known as life givers and life savers. Question 7: How to prevent the loss of vitamins? A. Foods should not be cooked on fire for too long. They are also destroyed by frying and frying food. Avoid stale food. To achieve this, fresh fruits and vegetables should be used. Question 8. What are the benefits of vitamins to the body? A. They protect the body from diseases. Digestion corrects. Gives agility, agility and freshness to the body. The heart regulates the brain and the nervous system. Increases fertility. Boils help to heal pimples and wounds. Question 9. How is water useful for our body? A. The human body is 70% water. Water helps digest food by dissolving it. Delivers nutrients to all parts of the body. Maintains body temperature. Maintains proper blood circulation. Removes unwanted substances from the body through sweat and urine. What should be done in case of dehydration? A. Dehydration occurs due to excessive discharge of water from the body through vomiting or defecation. To avoid these conditions, the patient should be given salty and sweet solutions. Water should be given mixed with lemon. Electrolyte and glucose should be dissolved in water and given intermittently.Q11. Why is milk called whole food? A. Milk is called whole food because milk is the only food. In which all the elements of sending are available in their approximate quantity. Q12. How many nutrients are found in milk? A. Milk contains 3.4% protein, 4.8% carbohydrate, 3.6% fat, 0.7% mineral salt and adequate amount of all vitamins. As milk is a complete food, the baby's body develops in every way only with milk diet. Question 13. What are Act Substances? Why are they needed for the body? A. Raw vegetables, fruit peels, radish leaves, salads and other non-essential foods that are good for the body are folks. They help to cleanse the body and keep the intestines clean. Question 14. State any five rules regarding food. Ans- (1) Eat at the appointed time. (2) Chew food well. (3) Avoid fried foods. (4) Avoid stale and spoiled food. (5) Eat food two hours before bed at night. Question 15. What are the main methods of cooking? Ans- (1) Frying food. (2) Boiling food (3) Breaking down food (4) Steaming food. Question 16. Why is it important to cook food? Ans- (1) Cooked food becomes soft and tasty. (2) Can be kept for a long time. (3) Disinfects. (4) Becomes easily digestible. Question 17 What are the disadvantages of fat loss? A. Lack of fat leads to deficiency of fat soluble vitamins. Body functions become sluggish. The body soon begins to feel tired. Question 18. What are the disadvantages of excessive amount of fat in our body? Ans- (1) Obesity occurs in the body. (2) Fear of gallstones and kidney stones persists. (3) It damages the heart, kidneys and brain. (4) It can also cause kidney and gallbladder cancer.Question 19. Describe the need for more and less amount of minerals. What are its sources Ans- (1) Large amount of essential minerals (Macro Minerals) Human series is in high demand of Calcium, Phosphorus, Magnesium, Sodium, Potassium, Chloride and Sulfur etc. : We get minerals from food because the required amount of different minerals is present in the food. These include green leafy vegetables, fruits, spinach, soybeans, challah, (2) Low amounts of Micro Minerals: The human body needs small amounts of iron, manganese, iodine, copper, zinc, cobalt, fluoride and selenium.Question 20. What are the functions of milk? Ans- (1) It strengthens the muscles and promotes proper growth of hair and body. (2) It helps in coping with different types of diseases. (3) Calcium in milk strengthens our bones and teeth. (4) It keeps the circulatory system healthy and increases the brightness of the eyes. (5) It helps in repairing the cells of the body. (6) It keeps our digestive system healthy. Question 21. What should be the required amount of carbohydrates? A. A healthy person needs 400 to 700 grams of carbohydrates daily but sometimes for some reason we have to reduce the amount of carbohydrates in our diet. For example, a diabetic needs 90 to 110 grams of carbohydrates in his diet.ENGLISH MEDIUMNutritious and balanced diet (2)One and Two Marks Que-AnsQuestion 1. What is meant by food? A. Foods that contain adequate amounts of essential nutrients are called nutritious foods.Question 2. What is meant by nutritious food? A. All the foods that satisfy the appetite and develop the body are our food. Q3. What is meant by a balanced diet? A. A balanced diet means a diet that includes all the essential elements such as protein, carbohydrates, fats, vitamins, mineral salts, water and fatty foods that are essential for our physical development. Question 4, Where does the body get energy to move? A. The body receives energy from the elements of food to move. Question 5. What are the three most important and basic human needs? A. The three most important and basic human needs are air, water and food. Q6. What are the essential elements of food? A. Protein, carbohydrates, fats, mineral salts, vitamins and water are essential nutrients. 7. What are proteins? A. Tin is a chemical compound of carbon, hydrogen, oxygen, nitrogen and sulfur. Question 8. What is the type of protein? A. There are two types of proteins- (1) animal proteins and (2) vegetable proteins. Question 9. How much protein should be taken per day? A. A person's diet should contain 70 to 100 grams of protein per day.Question 10. What are the disadvantages of eating high amount of protein? A. Too much protein makes the body fat. It causes joint pain, liver and kidney disease. Question 11 Name the sources of animal protein. A. Animal protein comes from milk, cheese, meat, fish and eggs. Question 12. Name the sources of vegetable protein. A. Vegetable protein is obtained from broken grains such as wheat, maize, pulses such as chickpeas, peas, soybeans, dried fruits such as almonds, walnuts and peanuts. Question 13. Vegetable fat is obtained from which food items? Obtained from sunflower etc. A. Vegetable fats include all oily seeds such as peanuts, mustard, coconut, almonds, walnuts, cashews, Question 14. How much fat should we get in our daily diet? A. The amount of fat in a person's diet should be 50 to 75 grams per day. Question 15. In what forms do we get carbohydrates? A. Carbohydrates are found in the form of sugars and starches.Q16. What are carbohydrates? A. Carbohydrates are chemical compounds of carbon, hydrogen, and oxygen. Question 17. From which food do we get it in the form of sugar? A. In the form of sugar, we get it from sugarcane juice, grapes, dates, carrots, milk and dried fruits. Question 18. What are the disadvantages of carbohydrates over mine? A. Excessive consumption of it causes urinary tract infections and obesity. Question 19, What is fat? A. Like carbohydrates, it is a mixture of carbon, hydrogen, and oxygen. Question 20. Animal fat is found in which foods? A. Animal fat is found in milk, butter, meat, fish and eggs. Question 21. What are the disadvantages of using too much fat or grease? A. Eating too much of it makes the body fat. There is a fear of getting heart disease. Question 22. What are the names of mineral salts found in foods? A. Calcium, phosphorus, iron, sodium, magnesium, potassium, iodine, chlorine and sulfur are important mineral salts of food.Question 23. Mineral salts are found in which foods? A. Mineral salts are found in greater amounts in green leafy vegetables, radishes, turnips, garlic, bitter gourd, carrots, fenugreek, okra, pears, guavas and plums. Question 24, What are the cooking methods? A. There are four ways to cook food by boiling, frying, and steaming. Question 25. Why food cooked by steam is considered good. A. Steam cooks food faster so nutrients are not lost. Question 26, What is the percentage of water in our body? A. 70% of our body is water. Question 21. How much water should a person drink on Shri Din? A. A healthy person should drink 1.5 liters to 2.5 liters of water per day. Question 28, What is dehydration? A. Dehydration is deficiency of water in the body. Question 29. Why not eat sweet, spicy and fried foods? A. Eating them worsens digestion. Acidic substances are produced in the stomach. Question 30, What is the daily requirement of minerals for an ordinary person? A. The required amount for a normal human being is 10 to 15 grams Question 31. What is meant by food? A. All the foods that satisfy the appetite and develop the body are our food.Question 32. What is meant by nutritious food? A. Foods that contain adequate amounts of essential nutrients are called nutritious foods.Question 33- What is meant by a balanced diet?A. A unit of nutritious food that is rich in nutrients in the right proportions and in proportion to the need is called a balanced diet. Tags: Nutritious and balanced diet Facebook Twitter
Good work
ReplyDelete