ਜਮਾਤ ਅੱਠਵੀਂ — ਸਰੀਰਕ ਸਿੱਖਿਆ ਪਾਠ 1: ਫਸਟ ਏਡ (First Aid) - ਇੰਟਰੈਕਟਿਵ ਬੋਰਡ ਪ੍ਰੈਜ਼ੈਂਟੇਸ਼ਨ

ਜਮਾਤ ਅੱਠਵੀਂ — ਸਰੀਰਕ ਸਿੱਖਿਆ

ਪਾਠ 1: ਫਸਟ ਏਡ (First Aid) - ਇੰਟਰੈਕਟਿਵ ਬੋਰਡ ਪ੍ਰੈਜ਼ੈਂਟੇਸ਼ਨ


ਸਤਿ ਸ਼੍ਰੀ ਅਕਾਲ ਸਾਥੀਓ ਅਤੇ ਪਿਆਰੇ ਵਿਦਿਆਰਥੀਓ! ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਅੱਠਵੀਂ ਜਮਾਤ ਦਾ ਪਹਿਲਾ ਅਧਿਆਇ "ਫਸਟ ਏਡ" (ਮੁਢਲੀ ਸਹਾਇਤਾ)। ਇਹ ਪ੍ਰੈਜ਼ੈਂਟੇਸ਼ਨ ਵਿਸ਼ੇਸ਼ ਤੌਰ 'ਤੇ ਸਮਾਰਟ ਕਲਾਸਰੂਮਾਂ ਅਤੇ ਇੰਟਰੈਕਟਿਵ ਬੋਰਡਾਂ (Interactive Boards) ਲਈ ਤਿਆਰ ਕੀਤੀ ਗਈ ਹੈ ਤਾਂ ਜੋ ਬੱਚੇ ਖੇਡ-ਖੇਡ ਵਿੱਚ ਅਤੇ ਬਹੁਤ ਹੀ ਦਿਲਚਸਪ ਤਰੀਕੇ ਨਾਲ ਸਿੱਖ ਸਕਣ।

ਇਸ ਪ੍ਰੈਜ਼ੈਂਟੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ:

  • ਸੁੰਦਰ ਅਤੇ ਆਕਰਸ਼ਕ ਡਿਜ਼ਾਈਨ: ਬੱਚਿਆਂ ਦੀ ਇਕਾਗਰਤਾ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ।
  • ਸਮਾਰਟ ਬੋਰਡ ਅਨੁਕੂਲ: ਇੰਟਰੈਕਟਿਵ ਬੋਰਡਾਂ ਉੱਤੇ ਪੜ੍ਹਾਉਣ ਲਈ ਬਿਲਕੁਲ ਸਹੀ ਸਾਈਜ਼ ਅਤੇ ਫੌਂਟ।
  • ਸਰਲ ਭਾਸ਼ਾ: ਮੁਢਲੀ ਸਹਾਇਤਾ ਦੇ ਨਿਯਮਾਂ ਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਇਆ ਗਿਆ ਹੈ।
ਨੋਟ: ਇਹ ਪ੍ਰੈਜ਼ੈਂਟੇਸ਼ਨ ਅਧਿਆਪਕਾਂ ਲਈ ਜਮਾਤ ਵਿੱਚ ਡਿਜੀਟਲ ਤਰੀਕੇ ਨਾਲ ਪੜ੍ਹਾਉਣ ਅਤੇ ਬੱਚਿਆਂ ਲਈ ਘਰ ਬੈਠੇ ਦੁਹਰਾਈ ਕਰਨ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ।

ਪ੍ਰੈਜ਼ੈਂਟੇਸ਼ਨ ਦੇਖਣ ਅਤੇ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਬਟਨ 'ਤੇ ਕਲਿੱਕ ਕਰੋ:

ਸਿੱਖਿਆ ਅਤੇ ਖੇਡਾਂ ਨਾਲ ਜੁੜੇ ਹੋਰ ਵਧੀਆ ਮੈਟੀਰੀਅਲ ਲਈ ਸਾਡੇ ਬਲੌਗ ਨਾਲ ਜੁੜੇ ਰਹੋ।

Post a Comment

If you have any doubt, then let me know

Previous Post Next Post