ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਵੱਲੋਂ ਡੀ.ਪੀ.ਐਡ. ਦਾਖਲੇ ਲਈ ਮਿਤੀ 29.06.2026 ਨੂੰ ਡਾਇਟ ਫਤਿਹਗੜ੍ਹ ਸਾਹਿਬ ਵਿਖੇ ਪਹਿਲੀ ਕਾਊਂਸਲਿੰਗ ਕਰਵਾਈ ਗਈ ਸੀ। ਕਾਊਂਸਲਿੰਗ ਵਿੱਚ ਹਾਜ਼ਰ ਹੋਏ ਉਮੀਦਵਾਰਾਂ ਵੱਲੋਂ ਚੋਣ ਕੀਤੇ ਗਏ ਸਟੇਸ਼ਨਾਂ ਅਤੇ ਕਾਲਜਾਂ ਦੀ ਅਲਾਟਮੈਂਟ (Allotment) ਦੀ ਆਫੀਸ਼ੀਅਲ ਲਿਸਟ ਹੇਠਾਂ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

D.P.Ed. Allotment Update (Session 2026-28)

ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT), ਪੰਜਾਬ ਵੱਲੋਂ ਡੀ.ਪੀ.ਐਡ. ਦਾਖਲੇ ਲਈ ਮਿਤੀ 29.06.2026 ਨੂੰ ਡਾਇਟ ਫਤਿਹਗੜ੍ਹ ਸਾਹਿਬ ਵਿਖੇ ਪਹਿਲੀ ਕਾਊਂਸਲਿੰਗ ਕਰਵਾਈ ਗਈ ਸੀ। ਕਾਊਂਸਲਿੰਗ ਵਿੱਚ ਹਾਜ਼ਰ ਹੋਏ ਉਮੀਦਵਾਰਾਂ ਵੱਲੋਂ ਚੋਣ ਕੀਤੇ ਗਏ ਸਟੇਸ਼ਨਾਂ ਅਤੇ ਕਾਲਜਾਂ ਦੀ ਅਲਾਟਮੈਂਟ (Allotment) ਦੀ ਆਫੀਸ਼ੀਅਲ ਲਿਸਟ ਹੇਠਾਂ ਦਿੱਤੇ ਲਿੰਕ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।

⚠️ ਮਹੱਤਵਪੂਰਨ ਨੋਟ: ਚੁਣੇ ਗਏ ਸਿੱਖਿਆਰਥੀਆਂ ਨੂੰ ਅਲਾਟ ਹੋਏ ਕਾਲਜ ਵਿੱਚ ਦੋ ਦਿਨਾਂ ਦੇ ਅੰਦਰ-ਅੰਦਰ ਆਪਣੀ ਹਾਜ਼ਰੀ ਪੇਸ਼ ਕਰਨੀ ਲਾਜ਼ਮੀ ਹੈ।

D.P.Ed 1st Counselling Official Student Allotment List ਡਾਊਨਲੋਡ ਕਰਨ ਲਈ ਹੇਠਾਂ ਕਲਿੱਕ ਕਰੋ:
Download Student List PDF

Post a Comment

If you have any doubt, then let me know

Previous Post Next Post