LECTURER HISTORY PAPER (ਇਤਿਹਾਸ) (2016)
Paper-II 2016 PAPER (Complete 1-150 Questions)
1. From which language is the word Punjabi derived from? / ਪੰਜਾਬੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ?
2. 'Pentopotemia' was another name of / 'ਪੈਂਟੋਪੋਟਾਮੀਆ' ਦੂਸਰਾ ਨਾਮ ਸੀ:
3. Who compiled the Adi Granth? / ਆਦਿ ਗ੍ਰੰਥ ਦਾ ਸੰਕਲਨ ਕਿਸਨੇ ਕੀਤਾ ਸੀ ?
4. Who has the largest number of hymns in the Adi Granth? / ਆਦਿ-ਗ੍ਰੰਥ ਵਿੱਚ ਸਭ ਤੋਂ ਜਿਆਦਾ ਸ਼ਲੋਕ ਕਿਸਦੇ ਹਨ ?
5. Baba Farid belonged to the city of / ਬਾਬਾ ਫਰੀਦ ਇਸ ਸ਼ਹਿਰ ਨਾਲ ਸੰਬੰਧ ਰੱਖਦੇ ਸਨ:
6. Bhagat Jai Dev belonged to / ਭਗਤ ਜੈ ਦੇਵ ਸੰਬੰਧਤ ਸੀ:
7. The region of Pothohar is an area around / ਪੋਠੋਹਾਰ ਦਾ ਖੇਤਰ ____ ਦੇ ਦੁਆਲੇ ਦਾ ਇਲਾਕਾ ਹੈ:
8. Guru Nanak Dev is associated with Batala as the site of / ਗੁਰੂ ਨਾਨਕ ਦੇਵ ਬਟਾਲੇ ਨਾਲ ਇਸ ਮੌਕੇ ਕਰਕੇ ਜੁੜੇ ਹੋਏ ਹਨ:
9. Guru Nanak Dev did service at / ਗੁਰੂ ਨਾਨਕ ਦੇਵ ਨੇ ਨੌਕਰੀ ਕੀਤੀ ਸੀ:
10. Which Guru had the name of Lehna before pontification? / ਗੁਰੂ ਗੱਦੀ 'ਤੇ ਬੈਠਣ ਤੋਂ ਪਹਿਲਾਂ ਲਹਿਣਾ ਕਿਸ ਗੁਰੂ ਦਾ ਨਾਮ ਸੀ?
11. The followers of Sri Chand mostly came to be known as / ਸ੍ਰੀ ਚੰਦ ਦੇ ਅਨੁਯਾਈ ਜਿਆਦਾਤਰ ਜਾਣੇ ਜਾਂਦੇ ਹਨ:
12. Which Guru settled at Goindwal? / ਕਿਹੜੇ ਗੁਰੂ ਗੋਇੰਦਵਾਲ ਵਿਖੇ ਵੱਸੇ ?
13. Guru ka Chak is the earlier name of / ਗੁਰੂ ਦਾ ਚੱਕ ਪੁਰਾਣਾ ਨਾਮ ਹੈ:
14. Who laid the foundation stone of Harmandir Sahib? / ਹਰਿਮੰਦਿਰ ਸਾਹਿਬ ਦਾ ਨੀਂਹ ਪੱਥਰ ਕਿਸਨੇ ਰੱਖਿਆ ਸੀ ?
15. Who was the first Granthi of the Adi Granth? / ਆਦਿ ਗ੍ਰੰਥ ਦਾ ਪਹਿਲਾ ਗ੍ਰੰਥੀ ਕੋਣ ਸੀ ?
16. Who is the composer of Sukhmani? / ਸੁਖਮਨੀ ਸਾਹਿਬ ਦਾ ਰਚਨਾਕਾਰ ਕੌਣ ਹੈ ?
17. When did the martyrdom of Guru Arjun Dev take place? / ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਕਦੋਂ ਪ੍ਰਾਪਤ ਹੋਈ ਸੀ ?
18. Who built the Akal Takhat? / ਅਕਾਲ ਤਖਤ ਦਾ ਨਿਰਮਾਣ ਕਿਸਨੇ ਕੀਤਾ ਸੀ ?
19. Where was Guru Tegh Bahadur executed? / ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਿੱਥੇ ਕੀਤਾ ਗਿਆ ਸੀ ?
20. The Sikhs who learned Sanskrit from Banaras were called / ਸਿੱਖ ਜਿੰਨ੍ਹਾਂ ਨੇ ਬਨਾਰਸ ਤੋਂ ਸੰਸਕ੍ਰਿਤ ਸਿੱਖੀ ਸੀ, ਕਹਾਉਂਦੇ ਸਨ:
21. What was the earlier name of the city of Mukatsar? / ਮੁਕਤਸਰ ਸ਼ਹਿਰ ਦਾ ਪੁਰਾਣਾ ਨਾਮ ਕੀ ਸੀ ?
22. Where was Guru Gobind Singh at the time of his death? / ਦੇਹਾਂਤ ਸਮੇਂ ਗੁਰੂ Gobind ਸਿੰਘ ਕਿੱਥੇ ਸਨ ?
23. Mention the name of Banda Bahadur given by his parents. / ਬੰਦਾ ਬਹਾਦਰ ਦਾ ਉਹਨਾਂ ਦੇ ਮਾਤਾ ਪਿਤਾ ਦੁਆਰਾ ਦਿੱਤਾ ਗਿਆ ਨਾਮ ਦੱਸੋ:
24. When did Banda Bahadur enter into the city of Sirhind? / ਬੰਦਾ ਬਹਾਦਰ ਸਰਹਿੰਦ ਸ਼ਹਿਰ ਵਿੱਚ ਕਦੋਂ ਦਾਖਲ ਹੋਇਆ ਸੀ?
25. Who was the prominent companion of Banda Bahadur? / ਬੰਦਾ ਬਹਾਦਰ ਦਾ ਸਿਰਕੱਢ ਸਾਥੀ ਕੌਣ ਸੀ ?
26. Where was Banda Bahadur executed? / ਬੰਦਾ ਬਹਾਦਰ ਨੂੰ ਸ਼ਹੀਦ ਕਿੱਥੇ ਕੀਤਾ ਗਿਆ ਸੀ ?
27. Who took charge of Harmandar at Amritsar in A.D. 1721? / A.D. 1721 ਵਿੱਚ ਅੰਮ੍ਰਿਤਸਰ ਵਿਖੇ ਹਰਮੰਦਿਰ ਸਾਹਿਬ ਦੀ ਜਿੰਮੇਵਾਰੀ ਕਿਸਨੇ ਲਈ ਸੀ?
28. Taruna Dal represented / ਤਰੁਣ ਦਲ ਪ੍ਰਦਰਸ਼ਿਤ ਕਰਦਾ ਹੈ:
29. Who was a close associate of Zakariya Khan? / ਜ਼ਕਰੀਆ ਖਾਨ ਦਾ ਨੇੜਲਾ ਸਹਿਯੋਗੀ ਕੌਣ ਸੀ ?
30. Which missal was not the part of the Dal Khalsa? / ਕਿਹੜੀ ਮਿਸਲ ਦਲ ਖਾਲਸਾ ਦਾ ਹਿੱਸਾ ਨਹੀ ਸੀ?
31. Whom did Mir Manu give title of Maharaja Bahadur? / ਮੀਰ ਮਨੂ ਨੇ ਮਹਾਰਾਜਾ ਬਹਾਦਰ ਦਾ ਖਿਤਾਬ ਕਿਸਨੂੰ ਦਿੱਤਾ ਸੀ?
32. Which Afghan ruler fought in the Battle of Panipat in 1761? / 1761 ਵਿੱਚ ਪਾਨੀਪਤ ਦੀ ਲੜਾਈ ਕਿਸ ਅਫਗਾਨ ਸ਼ਾਸਕ ਨੇ ਲੜੀ ਸੀ?
33. The Wada Ghallughara took place in / ਵੱਡਾ ਘੱਲੂਘਾਰਾ ਹੋਇਆ ਸੀ:
34. Which missal Sardars Gujjar Singh and Lehna Singh belonged to / ਸਰਦਾਰ ਗੁੱਜਰ ਸਿੰਘ ਅਤੇ ਲਹਿਣਾ ਸਿੰਘ ਕਿਸ ਮਿਸਲ ਨਾਲ ਸੰਬੰਧਤ ਸਨ?
35. Who established the Sukarchakia missal? / ਸ਼ੁਕਰਚੱਕੀਆ ਮਿਸਲ ਦੀ ਸਥਾਪਨਾ ਕਿਸਨੇ ਕੀਤੀ ਸੀ ?
36. When was the city of Lahore conquered by Ranjit Singh? / ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਸ਼ਹਿਰ 'ਤੇ ਜਿੱਤ ਕਦੋਂ ਪ੍ਰਾਪਤ ਕੀਤੀ ਗਈ ਸੀ?
37. Who proclaimed Ranjit Singh the Maharaja of the Punjab? / ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਕਿਸਨੇ ਘੋਸ਼ਿਤ ਕੀਤਾ ਸੀ ?
38. Where did Maharaja Ranjit Singh capture the cannon Zam Zama? / ਜ਼ਮ ਜ਼ਮਾ ਤੋਪ ਤੇ ਮਹਾਰਾਜਾ ਰਣਜੀਤ ਸਿੰਘ ਨੇ ਕਿੱਥੇ ਕਬਜਾ ਕੀਤਾ ਸੀ?
39. The Treaty of Amritsar (Lahore/Amritsar Context) was signed in / ਅੰਮ੍ਰਿਤਸਰ ਦੀ ਸੰਧੀ ਹਸਤਾਖਰ ਕੀਤੀ ਗਈ ਸੀ:
40. When did Maharaja Ranjit Singh annex Multan? / ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਕਦੋਂ ਅਧਿਕਾਰ ਕੀਤਾ ਸੀ ?
41. Who was the Spanish among the following in the Lahore Darbar? / ਲਾਹੌਰ ਦਰਬਾਰ ਵਿੱਚ ਹੇਠਾਂ ਦਿਤਿਆਂ ਵਿਚੋਂ ਕੌਣ ਸਪੇਨ ਦਾ ਵਸਨੀਕ ਸੀ ?
42. Prince Nau Nihal Singh was the son of / ਰਾਜਕੁਮਾਰ ਨੌਨਿਹਾਲ ਸਿੰਘ ਪੁੱਤਰ ਸੀ:
43. Who replaced Lord Ellenborough as the Governor General of India? / ਲਾਰਡ ਐਲੇਨਬੋਰੋ ਦੇ ਸਥਾਨ ਤੇ ਭਾਰਤ ਦਾ ਗਵਰਨਰ ਜਨਰਲ ਕੌਣ ਬਣਿਆ ਸੀ ?
44. Which city was the base of the British during the First Anglo-Sikh War? / ਪਹਿਲੇ ਐਂਗਲੋ-ਸਿੱਖ ਯੁੱਧ ਦੌਰਾਨ ਕਿਹੜਾ ਸ਼ਹਿਰ ਬ੍ਰਿਟਿਸ਼ ਦਾ ਅਧਾਰ ਸੀ ?
45. Who fought to the finish at the Battle of Sabraon? / ਸਭਰਾਉਂ ਦੀ ਲੜਾਈ ਵਿੱਚ ਕੌਣ ਅੰਤ ਤੱਕ ਲੜਿਆ ਸੀ ?
46. Golab Singh Dogra was declared the Maharaja of Jammu & Kashmir under / ਗੁਲਾਬ ਸਿੰਘ ਡੋਗਰਾ ਨੂੰ ਜੰਮੂ ਅਤੇ ਕਸ਼ਮੀਰ ਦਾ ਮਹਾਰਾਜਾ ਕਿਸ ਦੇ ਅਧੀਨ ਘੋਸ਼ਿਤ ਕੀਤਾ ਗਿਆ ਸੀ?
47. Who was appointed the British Resident at Lahore in 1846? / 1846 ਵਿੱਚ ਲਾਹੌਰ ਵਿਖੇ ਬ੍ਰਿਟਿਸ਼ ਰਾਜ ਪ੍ਰਤੀਨਿਧੀ ਕਿਸਨੂੰ ਨਿਯੁਕਤ ਕੀਤਾ ਗਿਆ ਸੀ ?
48. Who was the Governor of Multan in 1849? / 1849 ਵਿਚ ਮੁਲਤਾਨ ਦਾ ਗਵਰਨਰ ਕੌਣ ਸੀ?
49. Who was the British Governor General in India in 1849? / 1849 ਵਿੱਚ ਭਾਰਤ ਦਾ ਬ੍ਰਿਟਿਸ਼ ਗਵਰਨਰ ਜਨਰਲ ਕੌਣ ਸੀ?
50. When the Punjab was finally annexed? / ਅਖੀਰ ਪੰਜਾਬ ਤੇ ਕਦੋਂ ਕਬਜਾ ਕੀਤਾ ਗਿਆ ਸੀ ?
51. The city of Harappa is situated on the banks of / ਹੱੜਪਾ ਸ਼ਹਿਰ ਕਿਸ ਨਦੀ ਦੇ ਕੰਢੇ ਸਥਿਤ ਹੈ?
52. Which city is associated with the Great Bath? / ਸ਼ਾਹੀ ਸਨਾਨ ਨਾਲ ਕਿਹੜਾ ਸ਼ਹਿਰ ਜੁੜਿਆ ਹੋਇਆ ਹੈ ?
53. What is the chief characteristic of the Indus Valley Civilisation? / ਸਿੰਧੂ ਘਾਟੀ ਸੱਭਿਅਤਾ ਦੀ ਮੁੱਖ ਵਿਸ਼ੇਸ਼ਤਾ ਕੀ ਹੈ?
54. Which is the earliest of the following? / ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਪੁਰਾਤਨ ਹੈ ?
55. What does the term asva mean? / ‘ਅਸ਼ਵ’ ਸ਼ਬਦ ਦਾ ਕੀ ਅਰਥ ਹੈ ?
56. In Mahabharata, Yudhishthira is the head of the / ਮਹਾਭਾਰਤ ਵਿੱਚ, ਯੁਧਿਸ਼ਟਰ ਮੁਖੀ ਹੈ:
57. Who is considered the 24th Tirthankara of Jainism? / ਕਿਸ ਨੂੰ ਜੈਨੀਆਂ ਦਾ 24ਵਾਂ ਤੀਰਥੰਕਾਰਾ ਮੰਨਿਆ ਗਿਆ ਹੈ ?
58. Lord Mahavira passed away at the place of / ਭਗਵਾਨ ਮਹਾਵੀਰ ਦਾ ਦਿਹਾਂਤ ਹੋਇਆ ਸੀ:
59. Who recommended Ashtangika Marg? / ‘ਅਸ਼ਟਾਂਗਿਕਾ ਮਾਰਗ' ਦੀ ਸਿਫਾਰਿਸ਼ ਕਿਸ ਦੁਆਰਾ ਕੀਤੀ ਗਈ ਸੀ?
60. Which of the following was not a historical city? / ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਇਤਿਹਾਸਕ ਸ਼ਹਿਰ ਨਹੀ ਹੈ? (Context: Region)
61. Who founded the Mauryan dynasty? / ਮੌਰਯਾ ਰਾਜਵੰਸ਼ ਦੀ ਖੋਜ ਕਿਸਨੇ ਕੀਤੀ ਸੀ?
62. Identify the author of Arthashastra. / ਅਰਥਸ਼ਾਸਤਰ ਦੇ ਲੇਖਕ ਦੀ ਪਛਾਣ ਕਰੋ:
63. Who was referred to as Piyadassi? / ਪਿਯਾਦਾਸੀ ਦੇ ਤੌਰ 'ਤੇ ਕਿਸਨੂੰ ਜਾਣਿਆ ਜਾਂਦਾ ਸੀ ?
64. Who destroyed the Mauryan Empire? / ਮੋਰਯਾ ਸ਼ਾਸ਼ਨ ਨੂੰ ਕਿਸਨੇ ਤਬਾਹ ਕੀਤਾ ਸੀ ?
65. The Gupta Empire witnessed the high watermark in the reign of / ਕਿਸ ਦੇ ਕਾਲ ਵਿੱਚ ਗੁਪਤ ਸਾਮਰਾਜ ਦੇ ਉੱਚ-ਚਿੰਨ੍ਹਾਂ ਦੇ ਪ੍ਰਮਾਣ ਮਿਲਦੇ ਹਨ:
66. Who was the great grammarian? / ਮਹਾਨ ਵਿਆਕਰਨਵੇਤਾ ਕੌਣ ਸੀ?
67. Who visited India during the reign of Harshavardhana? / ਹਰਸ਼ਵਰਧਨ ਦੇ ਸ਼ਾਸ਼ਨਕਾਲ ਦੌਰਾਨ ਕਿਸ ਨੇ ਭਾਰਤ ਯਾਤਰਾ ਕੀਤੀ ਸੀ?
68. Who is the author of Harshcharita? / ਹਰਸ਼ਚਰਿਤਾ ਦਾ ਲੇਖਕ ਕੌਣ ਹੈ?
69. Who among the following was acquainted with decimal system in India? / ਹੇਠਾਂ ਦਿਤਿਆਂ ਵਿੱਚੋ ਕਿਸ ਨੇ ਭਾਰਤ ਵਿੱਚ ਦਸ਼ਮਲਵ ਪ੍ਰਣਾਲੀ ਤੋਂ ਜਾਣੂ ਕਰਵਾਇਆ ਸੀ?
70. The Agnikula legend is associated with / ‘ਅਗਨੀਕੁਲ’ ਪੌਰਾਣਿਕ ਕਥਾ ਸੰਬੰਧਤ ਹੈ:
71. The Chauhan Rajputs ruled over from the city of / ਚੌਹਾਨ ਰਾਜਪੂਤਾਂ ਨੇ ਇਸ ਸ਼ਹਿਰ 'ਤੇ ਰਾਜ ਕੀਤਾ ਸੀ:
72. Qutabddin Aibek died playing the game of / ਕੁਤਬਦੀਨ ਐਬਕ ਇਹ ਖੇਡ ਖੇਡਦਾ ਮਰਿਆ ਸੀ:
73. What was the Chahalgani? / ਚਾਹਲਗਨੀ ਕੀ ਸੀ ?
74. Who is associated with the market regulations? / ਬਜਾਰ ਵਿਵਸਥਾਵਾ ਨਾਲ ਕੌਣ ਸੰਬੰਧਤ ਸੀ ?
75. Identify Ziauddin Barani as / ਜੀਆਉੱਦੀਨ ਬਰਨੀ ਦੀ ਦੇ ਤੌਰ ਤੇ ਪਛਾਣ ਕਰੋ:
76. Which city Muhammad bin Tughlaq shifted his capital to? / ਮਹੰਮਦ ਬਿਨ ਤੁਗਲਕ ਨੇ ਆਪਣੀ ਰਾਜਧਾਨੀ ਕਿਸ ਸ਼ਹਿਰ ਤਬਦੀਲ ਕੀਤੀ ਸੀ ?
77. When did Taimur invade Delhi? / ਤੈਮੂਰ ਨੇ ਦਿੱਲੀ 'ਤੇ ਚੜਾਈ ਕਦੋਂ ਕੀਤੀ ਸੀ ?
78. Who were the Khuts? / ‘ਖੁਤ’ ਕੌਣ ਸਨ ?
79. Nicolo Conti visited Vijaynagar in AD.1420. He was / ਨਿਕੋਲ ਕੋਂਟੀ A.D. 1420 ਵਿੱਚ ਵਿਜੇਨਗਰ ਗਿਆ ਸੀ। ਉਹ ਸੀ:
80. Who authored Kitab-ul-Hind? / 'ਕਿਤਾਬ-ਉਲ-ਹਿੰਦ’ ਕਿਸਨੇ ਲਿਖੀ ਸੀ ?
81. Babur fought the battle of Kanwah against / ਬਾਬਰ ਨੇ ਕਨਵਾਹ ਦਾ ਯੁਧ ਕਿਸਦੇ ਵਿਰੁੱਧ ਲੜਿਆ ਸੀ?
82. Who was not the brother of Humayun? / ਹਮਾਯੂੰ ਦਾ ਭਰਾ ਕੌਣ ਨਹੀਂ ਸੀ?
83. What was the pargana under Sher Shah Suri? / ਸ਼ੇਰ-ਸ਼ਾਹ ਸੂਰੀ ਅਧੀਨ ਪਰਗਨਾ ਕੀ ਸੀ?
84. Identify the sect of Bairam Khan. / ਬੈਰਮ ਖਾਨ ਦਾ ਫਿਰਕਾ ਪਛਾਣੋ:
85. Who is associated with Din-e-Illahi? / ਦੀਨ-ਏ-ਈਲਾਹੀ ਨਾਲ ਕੌਣ ਜੁੜਿਆ ਹੋਇਆ ਹੈ ?
86. Akbar's Dahasala Experiment was associated with / ਅਕਬਰ ਦਾ ‘ਦਹਾਸਾਲਾ' ਪ੍ਰਯੋਗ ਸੰਬੰਧਤ ਹੈ:
87. Which form of land remained under cultivation throughout the year? / ਭੂਮੀ ਦਾ ਕਿਹੜਾ ਰੂਪ ਸਾਰਾ ਸਾਲ ਖੇਤੀ ਅਧੀਨ ਰਹਿੰਦਾ ਸੀ ?
88. Which was not a part of the mansabdari system? / ਮਨਸਾਬਦਾਰੀ ਪ੍ਰਣਾਲੀ ਦਾ ਹਿੱਸਾ ਕੀ ਨਹੀਂ ਸੀ ?
89. Under the Mughals, Intelligence Officers were called / ਮੁਗਲਾਂ ਅਧੀਨ ਸੂਹ ਅਫ਼ਸਰ ਕਹਾਉਂਦੇ ਸਨ:
90. Aurangzeb died in / ਔਰੰਗਜੇਬ ਮਰਿਆ ਸੀ:
91. Which state did Nizam-ul-Mulk Asaf Jah establish? / ਨਿਜ਼ਾਮ-ਉਲ-ਮੁਲਕ ਅਸਫ ਜਾਹ ਨੇ ਕਿਸ ਰਾਜ ਦਾ ਨਿਰਮਾਣ ਕੀਤਾ ਸੀ?
92. When did Vasco da Gama reach India? / ਵਾਸਕੋ ਡੀ ਗਾਮਾ ਕਦੋਂ ਭਾਰਤ ਪਹੁੰਚਿਆ ਸੀ ?
93. Mention the nationality of Sir Thomas Roe. / ਸਰ ਥਾਮਸ ਰੋ ਦੀ ਨਾਗਰਿਕਤਾ ਦੱਸੋ:
94. Fort William was established in the city of / ਫੋਰਟ ਵਿਲਿਅਮ ਦਾ ਨਿਰਮਾਣ ਇਸ ਸ਼ਹਿਰ ਵਿੱਚ ਕੀਤਾ ਗਿਆ ਸੀ:
95. Who was not associated with the Battle of Plassey? / ਪਲਾਸੀ ਦੇ ਯੁੱਧ ਨਾਲ ਕੌਣ ਸੰਬੰਧਤ ਨਹੀਂ ਸੀ ?
96. Which area was not the part of the Diwani System? / ਕਿਹੜਾ ਇਲਾਕਾ ਦੀਵਾਨੀ ਪ੍ਰਥਾ ਦਾ ਹਿੱਸਾ ਨਹੀਂ ਸੀ ?
97. When was the Permanent Settlement introduced? / ਸਥਾਈ ਬੰਦੋਬਸਤ ਦੀ ਸ਼ੁਰੂਆਤ ਕਦੋ ਕੀਤੀ ਗਈ ਸੀ ?
98. Lord Wellesley is known for the policy of / ਲਾਰਡ ਵੈਲਜ਼ਲੀ ਨੂੰ ਇਸ ਪਾਲਸੀ ਲਈ ਜਾਣਿਆ ਜਾਂਦਾ ਹੈ:
99. The Punjab was annexed by / ਪੰਜਾਬ ਤੇ ਕਬਜ਼ਾ ਕਿਸ ਦੁਆਰਾ ਕੀਤਾ ਗਿਆ ਸੀ ?
100. When did the Revolt at Meerut begin? / ਮੇਰਠ ਵਿਖੇ ਵਿਦਰੋਹ ਕਦੋਂ ਅਰੰਭ ਹੋਇਆ ਸੀ ?
101. Which army witnessed the major Revolt in 1857? / ਕਿਹੜੀ ਆਰਮੀ ਨੇ 1857 ਦੇ ਵਿਸ਼ਾਲ ਵਿਦਰੋਹ ਦੀ ਤਸਦੀਕ ਕੀਤੀ ਸੀ?
102. Who actively worked against the practice of Sati? / 'ਸਤੀ ਪ੍ਰਥਾ' ਦੇ ਵਿਰੁੱਧ ਕਿਸ ਨੇ ਮੁੱਖ ਤੌਰ 'ਤੇ ਕੰਮ ਕੀਤਾ ਸੀ?
103. Debendranath Tagore started / ਦੇਬਿੰਦਰਨਾਥ ਟੈਗੋਰ ਨੇ ਸ਼ੁਰੂਆਤ ਕੀਤੀ ਸੀ:
104. Identify the work of Swami Dayanand. / ਸਵਾਮੀ ਦਇਆਨੰਦ ਦੀ ਰਚਨਾ ਦੱਸੋ:
105. Who is associated with the Aligarh Movement? / ਅਲੀਗੜ੍ਹ ਲਹਿਰ ਨਾਲ ਕੌਣ ਸੰਬੰਧਤ ਹੈ ?
106. Which area B. R. Ambedkar belonged to? / ਬੀ. ਆਰ ਅੰਬੇਦਕਰ ਕਿਸ ਖੇਤਰ ਨਾਲ ਸੰਬੰਧਤ ਸਨ?
107. The weekly Mook Nayak was started by / ਹਫ਼ਤਾਵਾਰ ‘ਮੂਕ ਨਾਯਕ' ਦੀ ਸ਼ੁਰੂਆਤ ਕੀਤੀ ਗਈ ਸੀ:
108. Where was the first session of the Indian National Congress held? / ਭਾਰਤੀ ਨੈਸ਼ਨਲ ਕਾਂਗਰਸ ਦਾ ਪਹਿਲਾ ਸ਼ੈਸ਼ਨ ਕਿੱਥੇ ਹੋਇਆ ਸੀ?
109. Who is identified with the Drain Theory in India? / ਭਾਰਤ ਵਿੱਚ ‘ਡ੍ਰੇਨ ਸਿਧਾਂਤ’ (धन ਨਿਕਾਸੀ ਸਿਧਾਂਤ) ਨਾਲ ਕੌਣ ਪਛਾਣਿਆ ਜਾਂਦਾ ਹੈ ?
110. The Komagata Maru was a / ਕਾਮਾਗਾਟਾ ਮਾਰੂ ਸੀ:
111. Who was associated with Ghadar Movement? / ਗਦਰ ਲਹਿਰ ਨਾਲ ਕੌਣ ਜੁੜਿਆ ਹੋਇਆ ਸੀ?
112. Who was the Lt. Governor of Punjab in April, 1919? / ਅਪ੍ਰੈਲ 1919 ਵਿੱਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀ ?
113. Who called the Jallianwala Bagh massacre as 'cold and calculated massacre'? / ਕਿਸ ਨੇ ਜਲ੍ਹਿਆ ਵਾਲੇ ਬਾਗ ਦੇ ਨਰਸੰਹਾਰ ਨੂੰ ‘ਸੋਚਿਆ ਵਿਚਾਰਿਆ ਕਤਲੇਆਮ' ਕਿਹਾ ਸੀ ?
114. Who among the following belonged to the Punjab? / ਹੇਠਾਂ ਦਿੱਤਿਆਂ ਵਿੱਚੋਂ ਕੌਣ ਪੰਜਾਬ ਨਾਲ ਸੰਬੰਧ ਰੱਖਦਾ ਸੀ?
115. When was the Non-Cooperation Movement launched? / ਅਸਹਿਯੋਗ ਅੰਦੋਲਨ ਕਦੋ ਸ਼ੁਰੂ ਕੀਤਾ ਗਿਆ ਸੀ?
116. What was central in the Dandi March? / ਡਾਂਡੀ ਮਾਰਚ ਦਾ ਧੁਰਾ ਕੀ ਸੀ ?
117. The 'Quit India' Resolution was passed on / ਭਾਰਤ ਛੱਡੋ ਮਤਾ ਪਾਸ ਕੀਤਾ ਗਿਆ ਸੀ:
118. Who came in defence of the INA prisoners? / ਆਈ. ਐਨ. ਏ. ਕੈਦੀਆਂ ਦੇ ਬਚਾਅ ਵਿੱਚ ਕੌਣ ਆਏ ਸਨ ?
119. Who headed the Interim Government in India? / ਭਾਰਤ ਵਿੱਚ ਆਰਜੀ ਸਰਕਾਰ ਦਾ ਮੁੱਖੀ ਕੌਣ ਸੀ?
120. Who succeeded Lord Wavell as the Viceroy in India? / ਭਾਰਤ ਵਿੱਚ ਲਾਰਡ ਵੈਵੇਲ ਤੋਂ ਬਾਅਦ ਵਾਈਸਰਾਏ ਕੌਣ ਬਣਿਆ ਸੀ?
121. The state of Pakistan came into existence on / ਪਾਕਿਸਤਾਨ ਹੋਂਦ ਵਿੱਚ ਆਇਆ ਸੀ:
122. Where was Mahatma Gandhi on the eve of Independence? / ਸੁਤੰਤਰਤਾ ਸਮੇਂ ਮਹਾਤਮਾ ਗਾਂਧੀ ਕਿੱਥੇ ਸੀ?
123. Where the Indian National Congress launched the campaign of Satyagraha on August 7, 1947? / ਭਾਰਤੀ ਨੈਸ਼ਨਲ ਕਾਂਗਰਸ ਨੇ 7 ਅਗਸਤ 1947 ਨੂੰ ਸੱਤਿਆਗ੍ਰਹਿ ਮੁਹਿੰਮ ਕਿੱਥੇ ਚਲਾਈ ਸੀ ?
124. V.P. Menon was the Secretary to / ਵੀ. ਪੀ. ਮੇਨਨ ਸਕੱਤਰ ਸੀ:
125. The Constitution of India came into operation on / ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ:
126. Where did Renaissance first begin? / ਪੁਨਰ ਜਾਗਰਣ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ ਸੀ?
127. Who is remembered by 'Mona Lisa'? / 'ਮੋਨਾ ਲਿਸਾ' ਚਿੱਤਰ ਦੁਆਰਾ ਕਿਸ ਨੂੰ ਯਾਦ ਕੀਤਾ ਜਾਂਦਾ ਹੈ?
128. Which Church is the Pope associated with? / ਪੋਪ ਕਿਸ ਚਰਚ ਨਾਲ ਸੰਬੰਧਤ ਹੈ?
129. Who is associated with Reformation? / ਧਰਮ ਸੁਧਾਰ ਅੰਦੋਲਨ ਨਾਲ ਕੌਣ ਜੁੜਿਆ ਹੋਇਆ ਹੈ ?
130. Who ruled over France on the eve of the French Revolution? / ਫ੍ਰੈਂਚ ਕ੍ਰਾਂਤੀ ਸਮੇਂ ਫਰਾਂਸ 'ਤੇ ਕੌਣ ਰਾਜ ਕਰਦਾ ਸੀ?
131. The Tennis Court Oath is associated with / ਟੈਨਿਸ ਕੋਰਟ ਸਹੁੰ ਸੰਬੰਧਤ ਹੈ:
132. Which of the following is closely associated with the French Revolution? / ਫ੍ਰੈਂਚ ਅੰਦੋਲਨ ਨਾਲ ਗੂੜ੍ਹ ਸੰਬੰਧਤ ਹੈ:
133. Who was prominent during the 'Reign of Terror'? / ‘ਦਹਿਸ਼ਤ ਦੇ ਰਾਜ’ ਦੌਰਾਨ ਕੌਣ ਪ੍ਰਮੁੱਖ ਸੀ?
134. Napoleon Bonaparte gained importance in / ਨਿਪੋਲੀਅਨ ਬੋਨਾਪਾਰਟ ਨੇ ਮਹੱਤਵ ਪ੍ਰਾਪਤ ਕੀਤਾ ਸੀ:
135. What was the Guillotine known for? / ਗਿਲੋਟੀਨ ਨੂੰ ਕਿਸ ਲਈ ਜਾਣਿਆ ਜਾਂਦਾ ਹੈ ?
136. Who was Marie Antoinette? / ਮੇਰੀ ਐਂਟੋਨੇ ਕੌਣ ਸੀ ?
137. Which country is associated with the beginning of the Industrial Revolution? / ਉਦਯੋਗਿਕ ਕ੍ਰਾਂਤੀ ਦੀ ਸ਼ੁਰੂਆਤ ਨਾਲ ਕਿਹੜਾ ਦੇਸ਼ ਜੁੜਿਆ ਹੋਇਆ ਹੈ ?
138. Who is associated with practical application of steam to machinery? / ਮਸ਼ੀਨਰੀ ਨੂੰ ਭਾਫ ਸ਼ਕਤੀ ਪ੍ਰਦਾਨ ਕਰਨ ਦੇ ਪ੍ਰਯੋਗ ਨਾਲ ਕੌਣ ਜੁੜਿਆ ਹੈ?
139. Where was the railways first introduced? / ਰੇਲਵੇ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਕਿੱਥੇ ਹੋਈ ਸੀ ?
140. The city of Manchester emerged as the centre of / ਮਾਨਚੈਸਟਰ ਸ਼ਹਿਰ ਇਸਦੇ ਕੇਂਦਰ ਦੇ ਤੌਰ 'ਤੇ ਉੱਭਰਿਆ ਹੈ:
141. Karl Marx is known for his work: / ਕਾਰਲ ਮਾਰਕਸ ਨੂੰ ਉਸਦੇ ਕੰਮ ਲਈ ਜਾਣਿਆ ਜਾਂਦਾ ਹੈ:
142. Which of the following adopted Entente Cordiale? / ਹੇਠਾਂ ਦਿੱਤਿਆਂ ਵਿੱਚੋਂ ਕਿਸ ਨੇ 'ਐਂਤਾਂ ਕਾਰਡੀਅਲ' ਸੰਧੀ ਨੂੰ ਅਪਣਾਇਆ ਸੀ ?
143. Archduke Ferdinand belonged to / ਆਰਕਡਿਊਕ ਫਰਦੀਨੰਦ ਸੰਬੰਧਤ ਸੀ:
144. When did the USA join the World War I? / ਅਮਰੀਕਾ ਪਹਿਲੇ ਵਿਸ਼ਵ-ਯੁਧ ਵਿੱਚ ਕਦੋਂ ਸ਼ਾਮਿਲ ਹੋਇਆ ਸੀ ?
145. Which country experienced Revolution in 1917? / 1917 ਵਿੱਚ ਕਿਸ ਦੇਸ਼ ਨੇ ਕ੍ਰਾਂਤੀ ਦਾ ਅਨੁਭਵ ਕੀਤਾ ਸੀ ?
146. Who was the President of the USA during the World War I? / ਪਹਿਲੇ ਵਿਸ਼ਵਯੁੱਧ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ?
147. Who is the author of Mein Kampf? / ‘ਮੀਨ ਕੈਂਫ਼’ (Mein Kampf) ਦਾ ਲੇਖਕ ਕੌਣ ਹੈ ?
148. The World War II started in / ਦੂਸਰਾ ਵਿਸ਼ਵ ਯੁਧ ਸ਼ੁਰੂ ਹੋਇਆ ਸੀ:
149. Who was the President of the USA during the World War II? / ਦੂਜੇ ਵਿਸ਼ਵ-ਯੁੱਧ ਦੌਰਾਨ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ ?
150. Which country attacked the Pearl Harbour during the World War II? / ਦੂਜੇ ਵਿਸ਼ਵਯੁਧ ਦੌਰਾਨ ਕਿਸ ਦੇਸ਼ ਨੇ ਪਰਲ ਹਾਰਬਰ 'ਤੇ ਹਮਲਾ ਕੀਤਾ ਸੀ ?
ਯੋਗ, ਖੇਡਾਂ ਅਤੇ ਸਰੀਰਕ ਸਿੱਖਿਆ ਦੀ ਲੇਟੈਸਟ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ: DPE PATHSHALA