BREAKING NEWS ਵੱਡੀ ਖ਼ਬਰ: Teacher Transfer 2026 - ਬਦਲੀਆਂ ਦੀ ਪਹਿਲੀ ਲਿਸਟ ਸਬੰਧੀ ਅਹਿਮ ਅਪਡੇਟ

BREAKING NEWS

ਵੱਡੀ ਖ਼ਬਰ: Teacher Transfer 2026 - ਬਦਲੀਆਂ ਦੀ ਪਹਿਲੀ ਲਿਸਟ ਸਬੰਧੀ ਅਹਿਮ ਅਪਡੇਟ

⏰ Transfer List Status: ਬਦਲੀਆਂ ਦੀ ਪਹਿਲੀ ਲਿਸਟ ਥੋੜੀ ਦੇਰ ਬਾਅਦ ਹੋਵੇਗੀ ਅਪਲੋਡ!

ਸਮੂਹ ਅਧਿਆਪਕ ਵਰਗ ਲਈ ਇੱਕ ਬਹੁਤ ਹੀ ਮਹੱਤਵਪੂਰਨ ਖ਼ਬਰ ਹੈ। ਅਧਿਆਪਕਾਂ ਦੀਆਂ ਜ਼ਿਲ੍ਹੇ ਅੰਦਰ ਬਦਲੀਆਂ (District Internal Transfers) ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ ਦੀ ਆਖਰੀ ਮਿਤੀ 22 ਜੂਨ 2026 ਸੀ। ਅਪਲਾਈ ਕਰਨ ਤੋਂ ਬਾਅਦ ਹੀ ਅਧਿਆਪਕਾਂ ਵੱਲੋਂ ਬਹੁਤ ਬੇਸਬਰੀ ਨਾਲ ਬਦਲੀਆਂ ਦੀ ਪਹਿਲੀ ਸੂਚੀ ਦਾ ਇੰਤਜ਼ਾਰ ਕੀਤਾ ਜਾ ਰਹੀ ਹੈ।

🕒 ਲਿਸਟ ਕਦੋਂ ਆਵੇਗੀ?

ਭਰੋਸੇਯੋਗ ਜਾਣਕਾਰੀ ਅਨੁਸਾਰ ਅੱਜ ਦੁਪਹਿਰ 12:00 ਵਜੇ ਤੋਂ 1:00 ਵਜੇ ਦੇ ਵਿਚਕਾਰ ਅਧਿਆਪਕਾਂ ਦੀਆਂ ਬਦਲੀਆਂ ਦੇ ਆਰਡਰ ਵੈੱਬਸਾਈਟ 'ਤੇ ਅਪਲੋਡ ਕੀਤੇ ਜਾ ਸਕਦੇ ਹਨ।

📌 ਬਦਲੀਆਂ ਦੇ ਆਰਡਰ ਕਿਵੇਂ ਚੈੱਕ ਕਰਨੇ ਹਨ?

  • ਸਭ ਤੋਂ ਪਹਿਲਾਂ ਹੇਠਾਂ ਦਿੱਤੇ ਲਿੰਕ ਰਾਹੀਂ e-Punjab Portal 'ਤੇ ਜਾਓ।
  • ਆਪਣੀ Staff ID ਅਤੇ ਪਾਸਵਰਡ ਦੀ ਵਰਤੋਂ ਕਰਕੇ Login ਕਰੋ।
  • ਆਪਣੇ ਡੈਸ਼ਬੋਰਡ ਵਿੱਚ Transfer Order ਸੈਕਸ਼ਨ 'ਤੇ ਕਲਿੱਕ ਕਰਕੇ ਆਪਣੇ ਆਰਡਰ ਡਾਊਨਲੋਡ ਕਰੋ।
ਸਿੱਖਿਆ ਵਿਭਾਗ ਪੰਜਾਬ ਦੀਆਂ ਪਲ-ਪਲ ਦੀਆਂ ਅਪਡੇਟਸ ਲਈ ਸਾਡੇ ਨਾਲ ਜੁੜੇ ਰਹੋ।

Post a Comment

If you have any doubt, then let me know

Previous Post Next Post