ਰਾਜਨੀਤੀ ਸ਼ਾਸਤਰ (Political Science)
Paper-II 2016 Important Guess Paper (Set 1: 1-30)
Question 1 / 30
1. 93ਵੀਂ ਸੰਵਿਧਾਨਕ ਸ਼ੋਧ ਸਬੰਧਤ ਹੈ :
Question 2 / 30
2. ਐਂਟੀ ਡਿਫੈਕਸ਼ਨ ਕਾਨੂੰਨ ਸ਼ਾਮਿਲ ਕੀਤਾ ਗਿਆ ਸੀ :
Question 3 / 30
3. ਭਾਰਤ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਕੋਣ ਮਾਨਤਾ ਦਿੰਦਾ ਹੈ?
Question 4 / 30
4. ਭਾਰਤ ਦਾ ਸੰਵਿਧਾਨ ਹੋਂਦ ਵਿੱਚ ਆਇਆ ਸੀ :
Question 5 / 30
5. ਭਾਰਤੀ ਸੰਘਵਾਦ ਇਸਦੇ ਸੰਘਵਾਦ ਨਾਲ ਬਹੁਤ ਮਿਲਦਾ ਜੁਲਦਾ ਹੈ :
Question 6 / 30
6. ਭਾਰਤ ਦੇ ਸੰਵਿਧਾਨ ਕਬਾਇਲੀ ਕੱਲਿਆਣ ਲਈ ਵੱਖਰਾ ਮੰਤਰੀਮੰਡਲ ਪ੍ਰਦਾਨ ਕਰਦਾ ਹੈ :
Question 7 / 30
7. ਜਸਟਿਸ ਸਰਕਾਰੀਆ ਕਮਿਸ਼ਨ ਦਾ ਗਠਨ ਇਹ ਦੇਖਣ ਲਈ ਕੀਤਾ ਗਿਆ ਸੀ :
Question 8 / 30
8. "ਲੋਕ ਮਤ ਵਿੱਚ ਇੱਕ ਨਿਸ਼ਚਿਤ ਸਮੇਂ 'ਤੇ ਲੋਕਾਂ ਦੁਆਰਾ ਦਿੱਤੀ ਗਈ ਰਾਇ ਸ਼ਾਮਿਲ ਹੁੰਦੀ ਹੈ” ਕਿਸਨੇ ਕਿਹਾ ਸੀ?
Question 9 / 30
9. ਲੋਕਤੰਤਰ ਵਿੱਚ ਲੋਕ ਮਤ ਦੀ ਕ੍ਰਮ ਸੂਚੀ ਵਿੱਚ, ਸਭਤੋਂ ਘੱਟ ਮੱਹਤਵਪੂਰਨ ਹੈ :
Question 10 / 30
10. ਭਾਰਤੀ ਸੰਵਿਧਾਨ ਵਿੱਚ ਦਿਤੇ ਗਏ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ :
Question 11 / 30
11. ਸੰਵਿਧਾਨ ਦਾ ਕਿਹੜਾ ਆਰਟੀਕਲ ਧਰਮ, ਜਾਤ ਲਿੰਗ, ਨਸਲ, ਜਨਮ ਸਥਾਨ ਦੇ ਅਧਾਰ ਤੇ ਭੇਦ ਦਾ ਵਿਰੋਧ ਕਰਦਾ ਹੈ?
Question 12 / 30
12. ਭਾਰਤ ਦਾ ਰਾਸ਼ਟਰਪਤੀ ਰਾਜਸਭਾ ਲਈ ਸਦੱਸ ਨਾਮਜਦ ਕਰ ਸਕਦਾ ਹੈ :
Question 13 / 30
13. ਹੇਠਾਂ ਦਿਤਿਆਂ ਵਿੱਚੋ ਕਿਹੜੀ ਸਮਾਜਵਾਦ ਦੀ ਵਿਸ਼ੇਸ਼ਤਾ ਨਹੀ ਹੈ?
Question 14 / 30
14. ਮਹਾਤਮਾ ਗਾਂਧੀ ਸੱਤਿਆਗ੍ਰਹਿ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸੀ ਜਿਸਦਾ ਅਰਥ ਸੀ :
Question 15 / 30
15. ਉਦਾਰਵਾਦ ਦਾ ਮੁੱਢਲਾ ਸਿਧਾਂਤ ਹੈ :
Question 16 / 30
16. ਮਾਰਕਸਵਾਦ ਦੇ ਅਨੁਸਾਰ ਇਤਿਹਾਸ ਉਤਪਾਦ ਹੈ :
Question 17 / 30
17. 'Principles of Political Economy' ਪੁਸਤਕ ਦਾ ਲੇਖਕ ਕੌਣ ਹੈ?
Question 18 / 30
18. ਗਾਂਧੀ ਅਨੁਸਾਰ :
Question 19 / 30
19. 'ਵਿਸ਼ਵ ਪ੍ਰਣਾਲੀ ਵਿਸ਼ਲੇਸ਼ਣ' ਸਬ ਤੋਂ ਪਹਿਲਾਂ ਪ੍ਰਦਰਸ਼ਤ ਕੀਤਾ ਗਿਆ ਸੀ :
Question 20 / 30
20. “ਕਿਸਨੂੰ ਕੀ ਮਿਲਿਆ, ਕਦੋਂ ਅਤੇ ਕਿਵੇਂ" ਰਾਜਨੀਤੀ ਦਾ ਵਿਸ਼ਾ ਵਸਤੂ ਹੈ”, ਇਹ ਕਿਸਨੇ ਕਿਹਾ ਸੀ?
Question 21 / 30
21. ਹੇਠਾਂ ਦਿਤਿਆਂ ਵਿੱਚੋਂ ਕਿਹੜੀ ਪਹੁੰਚ ਰਿਵਾਇਤੀ ਪਹੁੰਚ ਅਧੀਨ ਆਉਂਦੀ ਹੈ?
Question 22 / 30
22. "Two Treaties on Civil Government" ਕਿਸਨੇ ਲਿਖੀ ਸੀ?
Question 23 / 30
23. ਅਰਿਸਟੌਟਲ ਦੇ ਅਨੁਸਾਰ ਸਰਕਾਰ ਦਾ ਸਭ ਤੋਂ ਵਧੀਆ ਰੂਪ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਹੈ?
Question 24 / 30
24. ਗਾਂਧੀ ਨੇ 'ਹਿੰਦ ਸਵਰਾਜ' ਕਿਸ ਸਾਲ ਲਿਖੀ ਸੀ?
Question 25 / 30
25. ਤਰਕਪੂਰਨ ਵਿਧੀ (Dialectic Method) ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ :
Question 26 / 30
26. ਪੁਸਤਕ ‘ਪ੍ਰਿੰਸ' ਦਾ ਲੇਖਕ ਕੌਣ ਹੈ?
Question 27 / 30
27. ਲਾਕ ਨੇ ਕੀ ਸਿੱਧ ਕਰਨ ਲਈ ਸੋਸ਼ਲ ਕੰਟਰੈਕਟ ਸਿਧਾਂਤ ਦਾ ਪ੍ਰਯੋਗ ਕੀਤਾ ਸੀ?
Question 28 / 30
28. “Will not Force is the basis of state” (ਇੱਛਾ, ਨਾ ਕਿ ਦਬਾਅ ਰਾਜ ਦਾ ਅਧਾਰ ਹੈ) ਕਿਸਨੇ ਕਿਹਾ ਸੀ?
Question 29 / 30
29. ਡੇਵਿਡ ਈਸਟਨ ਦੁਆਰਾ ਦਿਤੀ ਗਈ ਵਿਵਹਾਰਵਾਦੀ ਪਹੁੰਚ ਦੀਆਂ ਕਿੰਨੀਆਂ ਵਿਸ਼ੇਸ਼ਤਾਵਾਂ ਹਨ?
Question 30 / 30
30. ਭਾਰਤ ਦੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ?
1. 93ਵੀਂ ਸੰਵਿਧਾਨਕ ਸ਼ੋਧ ਸਬੰਧਤ ਹੈ :
Correct answer: ਸਿੱਖਿਅਕ ਸੰਸਥਾਵਾਂ ਵਿੱਚ OBC ਦੇ ਰਾਖਵੇਂਕਰਨ ਨਾਲ
2. ਐਂਟੀ ਡਿਫੈਕਸ਼ਨ ਕਾਨੂੰਨ ਸ਼ਾਮਿਲ ਕੀਤਾ ਗਿਆ ਸੀ :
Correct answer: ਸੰਵਿਧਾਨ ਦੀ ਦਸਵੀਂ ਸੂਚੀ ਵਿੱਚ
3. ਭਾਰਤ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਕੋਣ ਮਾਨਤਾ ਦਿੰਦਾ ਹੈ?
Correct answer: ਚੋਣ ਆਯੋਗ
4. ਭਾਰਤ ਦਾ ਸੰਵਿਧਾਨ ਹੋਂਦ ਵਿੱਚ ਆਇਆ ਸੀ :
Correct answer: 26 ਜਨਵਰੀ, 1950
5. ਭਾਰਤੀ ਸੰਘਵਾਦ ਇਸਦੇ ਸੰਘਵਾਦ ਨਾਲ ਬਹੁਤ ਮਿਲਦਾ ਜੁਲਦਾ ਹੈ :
Correct answer: ਕਨੇਡਾ
6. ਭਾਰਤ ਦੇ ਸੰਵਿਧਾਨ ਕਬਾਇਲੀ ਕੱਲਿਆਣ ਲਈ ਵੱਖਰਾ ਮੰਤਰੀਮੰਡਲ ਪ੍ਰਦਾਨ ਕਰਦਾ ਹੈ :
Correct answer: ਬਿਹਾਰ ਵਿੱਚ
7. ਜਸਟਿਸ ਸਰਕਾਰੀਆ ਕਮਿਸ਼ਨ ਦਾ ਗਠਨ ਇਹ ਦੇਖਣ ਲਈ ਕੀਤਾ ਗਿਆ ਸੀ :
Correct answer: ਕੇਂਦਰ-ਰਾਜ ਸੰਬੰਧ
8. "ਲੋਕ ਮਤ ਵਿੱਚ ਇੱਕ ਨਿਸ਼ਚਿਤ ਸਮੇਂ 'ਤੇ ਲੋਕਾਂ ਦੁਆਰਾ ਦਿੱਤੀ ਗਈ ਰਾਇ ਸ਼ਾਮਿਲ ਹੁੰਦੀ ਹੈ” ਕਿਸਨੇ ਕਿਹਾ ਸੀ?
Correct answer: ਪੀ. ਵੀ. ਯੰਗ
9. ਲੋਕਤੰਤਰ ਵਿੱਚ ਲੋਕ ਮਤ ਦੀ ਕ੍ਰਮ ਸੂਚੀ ਵਿੱਚ, ਸਭਤੋਂ ਘੱਟ ਮੱਹਤਵਪੂਰਨ ਹੈ :
Correct answer: ਅਧਿਕਾਰੀਆ ਦਾ ਪ੍ਰਤਿਉਤਰਦਾਈ ਵਿਵਹਾਰ
10. ਭਾਰਤੀ ਸੰਵਿਧਾਨ ਵਿੱਚ ਦਿਤੇ ਗਏ ਮੌਲਿਕ ਅਧਿਕਾਰਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ :
Correct answer: ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਦੁਆਰਾ
11. ਸੰਵਿਧਾਨ ਦਾ ਕਿਹੜਾ ਆਰਟੀਕਲ ਧਰਮ, ਜਾਤ ਲਿੰਗ, ਨਸਲ, ਜਨਮ ਸਥਾਨ ਦੇ ਅਧਾਰ ਤੇ ਭੇਦ ਦਾ ਵਿਰੋਧ ਕਰਦਾ ਹੈ?
Correct answer: ਆਰਟੀਕਲ 15
12. ਭਾਰਤ ਦਾ ਰਾਸ਼ਟਰਪਤੀ ਰਾਜਸਭਾ ਲਈ ਸਦੱਸ ਨਾਮਜਦ ਕਰ ਸਕਦਾ ਹੈ :
Correct answer: 12
13. ਹੇਠਾਂ ਦਿਤਿਆਂ ਵਿੱਚੋ ਕਿਹੜੀ ਸਮਾਜਵਾਦ ਦੀ ਵਿਸ਼ੇਸ਼ਤਾ ਨਹੀ ਹੈ?
Correct answer: ਇਹ ਰਾਜ ਦੇ ਖਾਤਮੇ ਲਈ ਸੰਘਰਸ਼ ਕਰਦਾ ਹੈ
14. ਮਹਾਤਮਾ ਗਾਂਧੀ ਸੱਤਿਆਗ੍ਰਹਿ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸੀ ਜਿਸਦਾ ਅਰਥ ਸੀ :
Correct answer: ਅਹਿੰਸਾ ਦੁਆਰਾ ਹਿੰਸਾ ਦੇ ਵਿਰੋਧ ਦਾ ਹਥਿਆਰ
15. ਉਦਾਰਵਾਦ ਦਾ ਮੁੱਢਲਾ ਸਿਧਾਂਤ ਹੈ :
Correct answer: ਵਿਅਕਤੀਗਤ ਸੁਤੰਤਰਤਾ
16. ਮਾਰਕਸਵਾਦ ਦੇ ਅਨੁਸਾਰ ਇਤਿਹਾਸ ਉਤਪਾਦ ਹੈ :
Correct answer: ਭੌਤਿਕ ਤਾਕਤਾਂ ਦਾ
17. 'Principles of Political Economy' ਪੁਸਤਕ ਦਾ ਲੇਖਕ ਕੌਣ ਹੈ?
Correct answer: ਜੇ. ਐਸ. ਮਿਲ
18. ਗਾਂਧੀ ਅਨੁਸਾਰ :
Correct answer: ਲੋੜਾਂ (Ends) ਅਤੇ ਸਾਧਨ (Means) ਅੰਤਰ ਸੰਬੰਧਤ ਹਨ
19. 'ਵਿਸ਼ਵ ਪ੍ਰਣਾਲੀ ਵਿਸ਼ਲੇਸ਼ਣ' ਸਬ ਤੋਂ ਪਹਿਲਾਂ ਪ੍ਰਦਰਸ਼ਤ ਕੀਤਾ ਗਿਆ ਸੀ :
Correct answer: ਇਮੈਨਿਊਲ ਵਾਲਰਸਟੀਨ ਦੁਆਰਾ
20. “ਕਿਸਨੂੰ ਕੀ ਮਿਲਿਆ, ਕਦੋਂ ਅਤੇ ਕਿਵੇਂ" ਰਾਜਨੀਤੀ ਦਾ ਵਿਸ਼ਾ ਵਸਤੂ ਹੈ”, ਇਹ ਕਿਸਨੇ ਕਿਹਾ ਸੀ?
Correct answer: ਲਾਸਵੈਲ
21. ਹੇਠਾਂ ਦਿਤਿਆਂ ਵਿੱਚੋਂ ਕਿਹੜੀ ਪਹੁੰਚ ਰਿਵਾਇਤੀ ਪਹੁੰਚ ਅਧੀਨ ਆਉਂਦੀ ਹੈ?
Correct answer: ਮਾਰਕਸਵਾਦੀ
22. "Two Treaties on Civil Government" ਕਿਸਨੇ ਲਿਖੀ ਸੀ?
Correct answer: ਲੌਕ
23. ਅਰਿਸਟੌਟਲ ਦੇ ਅਨੁਸਾਰ ਸਰਕਾਰ ਦਾ ਸਭ ਤੋਂ ਵਧੀਆ ਰੂਪ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਹੈ?
Correct answer: ਰਾਜ ਪ੍ਰਬੰਧ (Polity)
24. ਗਾਂਧੀ ਨੇ 'ਹਿੰਦ ਸਵਰਾਜ' ਕਿਸ ਸਾਲ ਲਿਖੀ ਸੀ?
Correct answer: ਪ੍ਰਸ਼ਨ ਰੱਦ / ਕੋਈ ਵਿਕਲਪ ਸਹੀ ਨਹੀਂ (ਸਹੀ ਸਾਲ 1909 ਹੈ)
25. ਤਰਕਪੂਰਨ ਵਿਧੀ (Dialectic Method) ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਸੀ :
Correct answer: ਹੇਜਲ ਦੁਆਰਾ
26. ਪੁਸਤਕ ‘ਪ੍ਰਿੰਸ' ਦਾ ਲੇਖਕ ਕੌਣ ਹੈ?
Correct answer: ਮਾਸ਼ੀਆਵੇਲੀ
27. ਲਾਕ ਨੇ ਕੀ ਸਿੱਧ ਕਰਨ ਲਈ ਸੋਸ਼ਲ ਕੰਟਰੈਕਟ ਸਿਧਾਂਤ ਦਾ ਪ੍ਰਯੋਗ ਕੀਤਾ ਸੀ?
Correct answer: ਉਦਾਰਵਾਦੀ-ਲੋਕਤੰਤਰੀ ਰਾਜ
28. “Will not Force is the basis of state” (ਇੱਛਾ, ਨਾ ਕਿ ਦਬਾਅ ਰਾਜ ਦਾ ਅਧਾਰ ਹੈ) ਕਿਸਨੇ ਕਿਹਾ ਸੀ?
Correct answer: 2. ਟੀ. ਐਚ. ਗ੍ਰੀਨ
29. ਡੇਵਿਡ ਈਸਟਨ ਦੁਆਰਾ ਦਿਤੀ ਗਈ ਵਿਵਹਾਰਵਾਦੀ ਪਹੁੰਚ ਦੀਆਂ ਕਿੰਨੀਆਂ ਵਿਸ਼ੇਸ਼ਤਾਵਾਂ ਹਨ?
Correct answer: 8
30. ਭਾਰਤ ਦੇ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦਾ ਚੇਅਰਮੈਨ ਕੌਣ ਸੀ?
Correct answer: ਬੀ. ਆਰ. ਅੰਬੇਦਕਰ
ਯੋਗ, ਖੇਡਾਂ ਅਤੇ ਸਰੀਰਕ ਸਿੱਖਿਆ ਦੀ ਲੇਟੈਸਟ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ: DPE PATHSHALA