ਰਾਜਨੀਤੀ ਸ਼ਾਸਤਰ (Political Science)
Paper-II (Set 4: 91-120)
Question 91 / 120
91. ਅੰਤਰਰਾਸ਼ਟਰੀ ਅਦਾਲਤ (International Court of Justice) ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ?
Question 92 / 120
92. ਭਾਰਤੀ ਸੰਵਿਧਾਨ ਦੇ ਕਿਸ ਭਾਗ (Part) ਵਿੱਚ ਮੌਲਿਕ ਅਧਿਕਾਰ ਦਰਜ ਹਨ?
Question 93 / 120
93. ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ?
Question 94 / 120
94. 'ਸਤਿਮੇਵ ਜਯਤੇ' (Satyameva Jayate) ਭਾਰਤ ਦਾ ਰਾਸ਼ਟਰੀ ਨਾਅਰਾ ਕਿਸ ਸਰੋਤ ਤੋਂ ਲਿਆ ਗਿਆ ਹੈ?
Question 95 / 120
95. ਨੀਤੀ ਆਯੋਗ (NITI Aayog) ਦਾ ਪ੍ਰਧਾਨ ਕੌਣ ਹੁੰਦਾ ਹੈ?
Question 96 / 120
96. 'ਸਾਰਕ' (SAARC) ਦੀ ਸਥਾਪਨਾ ਕਿਸ ਸਾਲ ਹੋਈ ਸੀ?
Question 97 / 120
97. ਭਾਰਤੀ ਸੰਵਿਧਾਨ ਦਾ ਅਨੁਛੇਦ 368 ਕਿਸ ਨਾਲ ਸੰਬੰਧਿਤ ਹੈ?
Question 98 / 120
98. ਭਾਰਤ ਦੇ ਕਿਸੇ ਰਾਜ ਦਾ ਰਾਜਪਾਲ (Governor) ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਚਾਹੀਦੀ ਹੈ?
Question 99 / 120
99. ਲੋਕ ਸਭਾ ਦੀ ਕਾਰਵਾਈ ਚਲਾਉਣ ਲਈ 'ਕੋਰਮ' (Quorum - ਘੱਟੋ-ਘੱਟ ਹਾਜ਼ਰੀ) ਕਿੰਨੀ ਹੋਣੀ ਚਾਹੀਦੀ ਹੈ?
Question 100 / 120
100. ਪੰਚਾਇਤੀ ਰਾਜ ਸਿਸਟਮ ਨੂੰ ਸੰਵਿਧਾਨਕ ਦਰਜਾ ਕਿਸ ਸੰਵਿਧਾਨਕ ਸ਼ੋਧ ਦੁਆਰਾ ਦਿੱਤਾ ਗਿਆ ਸੀ?
Question 101 / 120
101. 'ਗ੍ਰੈਂਡ ਓਲਡ ਮੈਨ ਆਫ਼ ਇੰਡੀਆ' (Grand Old Man of India) ਕਿਸਨੂੰ ਕਿਹਾ ਜਾਂਦਾ ਹੈ?
Question 102 / 120
102. ਸੁਪਰੀਮ ਕੋਰਟ ਦੇ ਜੱਜ ਕਿੰਨੀ ਉਮਰ ਤੱਕ ਆਪਣੇ ਪਦ 'ਤੇ ਰਹਿ ਸਕਦੇ ਹਨ?
Question 103 / 120
103. 'ਰਿਪਬਲਿਕ' (The Republic) ਪ੍ਰਸਿੱਧ ਪੁਸਤਕ ਦੇ ਲੇਖਕ ਕੌਣ ਹਨ?
Question 104 / 120
104. 'ਰਾਸ਼ਟਰੀ ਵੋਟਰ ਦਿਵਸ' (National Voters' Day) ਭਾਰਤ ਵਿੱਚ ਕਦੋਂ ਮਨਾਇਆ ਜਾਂਦਾ ਹੈ?
Question 105 / 120
105. ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ?
Question 106 / 120
106. ਭਾਰਤ ਵਿੱਚ ਪਹਿਲੀ ਵਾਰ ਈ.ਵੀ.ਐੱਮ (EVM) ਮਸ਼ੀਨ ਦੀ ਵਰਤੋਂ ਕਿਸ ਰਾਜ ਵਿੱਚ ਕੀਤੀ ਗਈ ਸੀ?
Question 107 / 120
107. ਸੰਵਿਧਾਨ ਦਾ ਅਨੁਛੇਦ 21A ਕਿਸ ਵਿਸ਼ੇ ਨਾਲ ਸੰਬੰਧਿਤ ਹੈ?
Question 108 / 120
108. ਭਾਰਤ ਦੇ ਪ੍ਰਥਮ ਉਪ-ਰਾਸ਼ਟਰਪਤੀ ਕੌਣ ਸਨ?
Question 109 / 120
109. 'ਪੰਚਸ਼ੀਲ ਸਮਝੌਤਾ' (Panchsheel Pact) ਭਾਰਤ ਅਤੇ ਕਿਸ ਹੋਰ ਦੇਸ਼ ਵਿਚਕਾਰ ਹੋਇਆ ਸੀ?
Question 110 / 120
110. 'ਰਾਜਨੀਤੀ ਸ਼ਾਸਤਰ ਦਾ ਪਿਤਾਮਾ' (Father of Political Science) ਕਿਸਨੂੰ ਮੰਨਿਆ ਜਾਂਦਾ ਹੈ?
Question 111 / 120
111. ਭਾਰਤੀ ਸੰਵਿਧਾਨ ਦੀ ਆਤਮਾ ਕਿਸ ਨੂੰ ਕਿਹਾ ਗਿਆ ਹੈ?
Question 112 / 120
112. ਭਾਰਤ ਵਿੱਚ ਯੋਜਨਾ ਆਯੋਗ (Planning Commission) ਦੀ ਸਥਾਪਨਾ ਕਿਸ ਸਾਲ ਕੀਤੀ ਗਈ ਸੀ?
Question 113 / 120
113. ਪੰਜਾਬ ਤੋਂ ਰਾਜ ਸਭਾ ਲਈ ਕੁੱਲ ਕਿੰਨੇ ਮੈਂਬਰ ਚੁਣੇ ਜਾਂਦੇ ਹਨ?
Question 114 / 120
114. ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈਂ ਇਸਨੂੰ ਲੈ ਕੇ ਰਹਾਂਗਾ, ਇਹ ਕਥਨ ਕਿਸਦਾ ਹੈ?
Question 115 / 120
115. ਸੰਵਿਧਾਨ ਦੇ ਕਿਸ ਅਨੁਛੇਦ ਅਧੀਨ ਵਿੱਤੀ ਐਮਰਜੈਂਸੀ (Financial Emergency) ਲਗਾਈ ਜਾ ਸਕਦੀ ਹੈ?
Question 116 / 120
116. ਰਾਜਪਾਲ ਨੂੰ ਪਦ ਦੀ ਸਹੁੰ ਕੌਣ ਚੁਕਾਉਂਦਾ ਹੈ?
Question 117 / 120
117. 'ਲੋਕ ਸਭਾ' ਦੀ ਪ੍ਰਧਾਨਗੀ ਕੌਣ ਕਰਦਾ ਹੈ?
Question 118 / 120
118. ਭਾਰਤ ਦੇ ਸੰਵਿਧਾਨ ਵਿੱਚ 'ਮੌਲਿਕ ਕਰਤੱਵ' (Fundamental Duties) ਕਿਸ ਦੇਸ਼ ਤੋਂ ਲਏ ਗਏ ਹਨ?
Question 119 / 120
119. ਹੇਠ ਲਿਖਿਆਂ ਵਿੱਚੋਂ ਕਿਸਨੂੰ 'ਲੋਕਤੰਤਰ ਦਾ ਚੌਥਾ ਥੰਮ੍ਹ' (Fourth Estate) ਕਿਹਾ ਜਾਂਦਾ ਹੈ?
Question 120 / 120
120. ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ?
91. ਅੰਤਰਰਾਸ਼ਟਰੀ ਅਦਾਲਤ (International Court of Justice) ਦਾ ਮੁੱਖ ਦਫ਼ਤਰ ਕਿੱਥੇ ਸਥਿਤ ਹੈ?
92. ਭਾਰਤੀ ਸੰਵਿਧਾਨ ਦੇ ਕਿਸ ਭਾਗ (Part) ਵਿੱਚ ਮੌਲਿਕ ਅਧਿਕਾਰ ਦਰਜ ਹਨ?
93. ਲੋਕ ਸਭਾ ਦਾ ਮੈਂਬਰ ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਹੋਣੀ ਚਾਹੀਦੀ ਹੈ?
94. 'ਸਤਿਮੇਵ ਜਯਤੇ' (Satyameva Jayate) ਭਾਰਤ ਦਾ ਰਾਸ਼ਟਰੀ ਨਾਅਰਾ ਕਿਸ ਸਰੋਤ ਤੋਂ ਲਿਆ ਗਿਆ ਹੈ?
95. ਨੀਤੀ ਆਯੋਗ (NITI Aayog) ਦਾ ਪ੍ਰਧਾਨ ਕੌਣ ਹੁੰਦਾ ਹੈ?
96. 'ਸਾਰਕ' (SAARC) ਦੀ ਸਥਾਪਨਾ ਕਿਸ ਸਾਲ ਹੋਈ ਸੀ?
97. ਭਾਰਤੀ ਸੰਵਿਧਾਨ ਦਾ ਅਨੁਛੇਦ 368 ਕਿਸ ਨਾਲ ਸੰਬੰਧਿਤ ਹੈ?
98. ਭਾਰਤ ਦੇ ਕਿਸੇ ਰਾਜ ਦਾ ਰਾਜਪਾਲ (Governor) ਬਣਨ ਲਈ ਘੱਟੋ-ਘੱਟ ਕਿੰਨੀ ਉਮਰ ਚਾਹੀਦੀ ਹੈ?
99. ਲੋਕ ਸਭਾ ਦੀ ਕਾਰਵਾਈ ਚਲਾਉਣ ਲਈ 'ਕੋਰਮ' (Quorum - ਘੱਟੋ-ਘੱਟ ਹਾਜ਼ਰੀ) ਕਿੰਨੀ ਹੋਣੀ ਚਾਹੀਦੀ ਹੈ?
100. ਪੰਚਾਇਤੀ ਰਾਜ ਸਿਸਟਮ ਨੂੰ ਸੰਵਿਧਾਨਕ ਦਰਜਾ ਕਿਸ ਸੰਵਿਧਾਨਕ ਸ਼ੋਧ ਦੁਆਰਾ ਦਿੱਤਾ ਗਿਆ ਸੀ?
101. 'ਗ੍ਰੈਂਡ ਓਲਡ ਮੈਨ ਆਫ਼ ਇੰਡੀਆ' (Grand Old Man of India) ਕਿਸਨੂੰ ਕਿਹਾ ਜਾਂਦਾ ਹੈ?
102. ਸੁਪਰੀਮ ਕੋਰਟ ਦੇ ਜੱਜ ਕਿੰਨੀ ਉਮਰ ਤੱਕ ਆਪਣੇ ਪਦ 'ਤੇ ਰਹਿ ਸਕਦੇ ਹਨ?
103. 'ਰਿਪਬਲਿਕ' (The Republic) ਪ੍ਰਸਿੱਧ ਪੁਸਤਕ ਦੇ ਲੇਖਕ ਕੌਣ ਹਨ?
104. 'ਰਾਸ਼ਟਰੀ ਵੋਟਰ ਦਿਵਸ' (National Voters' Day) ਭਾਰਤ ਵਿੱਚ ਕਦੋਂ ਮਨਾਇਆ ਜਾਂਦਾ ਹੈ?
105. ਰਾਜ ਦੇ ਮੁੱਖ ਮੰਤਰੀ ਦੀ ਨਿਯੁਕਤੀ ਕੌਣ ਕਰਦਾ ਹੈ?
106. ਭਾਰਤ ਵਿੱਚ ਪਹਿਲੀ ਵਾਰ ਈ.ਵੀ.ਐੱਮ (EVM) ਮਸ਼ੀਨ ਦੀ ਵਰਤੋਂ ਕਿਸ ਰਾਜ ਵਿੱਚ ਕੀਤੀ ਗਈ ਸੀ?
107. ਸੰਵਿਧਾਨ ਦਾ ਅਨੁਛੇਦ 21A ਕਿਸ ਵਿਸ਼ੇ ਨਾਲ ਸੰਬੰਧਿਤ ਹੈ?
108. ਭਾਰਤ ਦੇ ਪ੍ਰਥਮ ਉਪ-ਰਾਸ਼ਟਰਪਤੀ ਕੌਣ ਸਨ?
109. 'ਪੰਚਸ਼ੀਲ ਸਮਝੌਤਾ' (Panchsheel Pact) ਭਾਰਤ ਅਤੇ ਕਿਸ ਹੋਰ ਦੇਸ਼ ਵਿਚਕਾਰ ਹੋਇਆ ਸੀ?
110. 'ਰਾਜਨੀਤੀ ਸ਼ਾਸਤਰ ਦਾ ਪਿਤਾਮਾ' (Father of Political Science) ਕਿਸਨੂੰ ਮੰਨਿਆ ਜਾਂਦਾ ਹੈ?
111. ਭਾਰਤੀ ਸੰਵਿਧਾਨ ਦੀ ਆਤਮਾ ਕਿਸ ਨੂੰ ਕਿਹਾ ਗਿਆ ਹੈ?
112. ਭਾਰਤ ਵਿੱਚ ਯੋਜਨਾ ਆਯੋਗ (Planning Commission) ਦੀ ਸਥਾਪਨਾ ਕਿਸ ਸਾਲ ਕੀਤੀ ਗਈ ਸੀ?
113. ਪੰਜਾਬ ਤੋਂ ਰਾਜ ਸਭਾ ਲਈ ਕੁੱਲ ਕਿੰਨੇ ਮੈਂਬਰ ਚੁਣੇ ਜਾਂਦੇ ਹਨ?
114. ਸਵਰਾਜ ਮੇਰਾ ਜਨਮਸਿੱਧ ਅਧਿਕਾਰ ਹੈ ਅਤੇ ਮੈਂ ਇਸਨੂੰ ਲੈ ਕੇ ਰਹਾਂਗਾ, ਇਹ ਕਥਨ ਕਿਸਦਾ ਹੈ?
115. ਸੰਵਿਧਾਨ ਦੇ ਕਿਸ ਅਨੁਛੇਦ ਅਧੀਨ ਵਿੱਤੀ ਐਮਰਜੈਂਸੀ (Financial Emergency) ਲਗਾਈ ਜਾ ਸਕਦੀ ਹੈ?
116. ਰਾਜਪਾਲ ਨੂੰ ਪਦ ਦੀ ਸਹੁੰ ਕੌਣ ਚੁਕਾਉਂਦਾ ਹੈ?
117. 'ਲੋਕ ਸਭਾ' ਦੀ ਪ੍ਰਧਾਨਗੀ ਕੌਣ ਕਰਦਾ ਹੈ?
118. ਭਾਰਤ ਦੇ ਸੰਵਿਧਾਨ ਵਿੱਚ 'ਮੌਲਿਕ ਕਰਤੱਵ' (Fundamental Duties) ਕਿਸ ਦੇਸ਼ ਤੋਂ ਲਏ ਗਏ ਹਨ?
119. HKਿਸਨੂੰ 'ਲੋਕਤੰਤਰ ਦਾ ਚੌਥਾ ਥੰਮ੍ਹ' (Fourth Estate) ਕਿਹਾ ਜਾਂਦਾ ਹੈ?
120. ਭਾਰਤੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ?
ਯੋਗ, ਖੇਡਾਂ ਅਤੇ ਸਰੀਰਕ ਸਿੱਖਿਆ ਦੀ ਲੇਟੈਸਟ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ: DPE PATHSHALA