70ਵੀਆਂ ਅੰਤਰ ਜ਼ਿਲ੍ਹਾ ਖੇਡਾਂ 2026-27 - ਖੇਡ ਯੋਗਤਾ ਫਾਰਮ
ਅਧਿਆਪਕ ਸਾਥੀਓ, ਹੇਠਾਂ ਦਿੱਤੇ ਹਰੇ ਬਟਨ 'ਤੇ ਕਲਿੱਕ ਕਰਕੇ ਤੁਸੀਂ ਇਸ ਯੋਗਤਾ ਫਾਰਮ ਨੂੰ ਬਿਨਾਂ ਕਿਸੇ ਬਲੌਗ ਦੀ ਫਾਲਤੂ ਚੀਜ਼ ਦੇ ਸਿੱਧਾ ਸਿਰਫ਼ 1 ਪੇਜ 'ਤੇ ਪਰਫੈਕਟ PDF ਡਾਊਨਲੋਡ ਕਰ ਸਕਦੇ ਹੋ।
PUNJAB
GOVT
LOGO
GOVT
LOGO
ਸਕੂਲ ਸਿੱਖਿਆ ਵਿਭਾਗ, ਪੰਜਾਬ
ਖੇਡ ਯੋਗਤਾ ਫਾਰਮ
70ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਸੈਸ਼ਨ 2026-27
ਖਿਡਾਰੀ ਦੀ ਤਾਜ਼ਾ
ਪਾਸਪੋਰਟ ਸਾਈਜ਼
ਫੋਟੋ
(ਸਕੂਲ ਮੁਖੀ ਵੱਲੋਂ ਤਸਦੀਕਸ਼ੁਦਾ)
ਪਾਸਪੋਰਟ ਸਾਈਜ਼
ਫੋਟੋ
(ਸਕੂਲ ਮੁਖੀ ਵੱਲੋਂ ਤਸਦੀਕਸ਼ੁਦਾ)
ਖੇਡ ਦਾ ਨਾਮ:
ਉਮਰ ਵਰਗ: ਅੰ- (ਲੜਕੇ / ਲੜਕੀਆਂ)
ਖਿਡਾਰੀ ਦੀ E-PUNJAB ID:
ਈਵੈਂਟ / ਭਾਰ:
| 1. | ਸਕੂਲ ਦਾ ਨਾਮ ਅਤੇ ਜ਼ਿਲ੍ਹਾ |
(ਪੰਜਾਬੀ): __________________________________________________
(Eng): ___________________________________________________
|
| 2. | ਖਿਡਾਰੀ ਦਾ ਨਾਮ |
(ਪੰਜਾਬੀ): __________________________________________________
(Eng): ___________________________________________________
|
| 3. | ਪਿਤਾ ਦਾ ਨਾਮ |
(ਪੰਜਾਬੀ): __________________________________________________
(Eng): ___________________________________________________
|
| 4. | ਮਾਤਾ ਦਾ ਨਾਮ |
(ਪੰਜਾਬੀ): __________________________________________________
(Eng): ___________________________________________________
|
| 5. | ਜਨਮ ਮਿਤੀ (D.O.B) | / / (ਦਿਨ / ਮਹੀਨਾ / ਸਾਲ) |
| 6. | ਦਾਖਲਾ ਨੰਬਰ ਅਤੇ ਆਧਾਰ ਨੰਬਰ | ਦਾਖਲਾ ਨੰ: ਆਧਾਰ ਨੰ: |
| 7. | ਖਿਡਾਰੀ ਦੀ ਚਾਲੂ ਸਾਲ ਦੌਰਾਨ 31 ਦਸੰਬਰ ਤੱਕ ਉਮਰ | ਸਾਲ: ਮਹੀਨਾ: ਦਿਨ: |
| 8. | ਸਕੂਲ ਵਿੱਚ ਦਾਖਲ ਹੋਣ ਦੀ ਮਿਤੀ | ਮਿਤੀ: ______ / ______ / _______________ |
| 9. | ਜਮਾਤ ਵਿੱਚ ਦਾਖਲ ਹੋਣ ਦੀ ਮਿਤੀ | ਮਿਤੀ: ______ / ______ / _______________ |
| 10. | ਪਿਛਲੇ ਸਾਲ ਦੀ ਜਮਾਤ ਅਤੇ ਮੌਜੂਦਾ ਜਮਾਤ | ਪਿਛਲੀ ਜਮਾਤ: ਮੌਜੂਦਾ ਜਮਾਤ: |
| 11. | ਪਿਛਲੇ ਸਾਲ ਕਿਸ ਖੇਡ ਵਿੱਚ ਭਾਗ ਲਿਆ | ____________________________________________________________ |
| 12. | ਪਿਛਲੇ ਸਾਲ ਕਿਸ ਉਮਰ ਵਰਗ ਵਿੱਚ ਭਾਗ ਲਿਆ | ਅੰ-14 ਅੰ-17 ਅੰ-19 |
| 13. | ਘਰ ਦਾ ਪੱਕਾ ਪਤਾ ਅਤੇ ਮੋਬਾਈਲ ਨੰਬਰ |
ਪਤਾ: __________________________________________________
ਮੋਬਾਈਲ ਨੰਬਰ: __________________________________________
|
| 14. | ਸਰੀਰ ਦੇ ਦੋ ਪੱਕੇ ਨਿਸ਼ਾਨ (Identity Marks) |
1. __________________________________________________
2. __________________________________________________
|
| 15. | ਖਿਡਾਰੀ ਦੇ ਹਸਤਾਖਰ | ____________________________________________________________ |
ਤਸਦੀਕ ਕੀਤਾ ਜਾਂਦਾ ਹੈ ਕਿ ਖਿਡਾਰੀ/ਖਿਡਾਰਨ ਦੇ ਉੱਪਰ ਲਿਖੇ ਵੇਰਵੇ ਸਕੂਲ ਰਿਕਾਰਡ ਮੁਤਾਬਿਕ ਬਿਲਕੁਲ ਸਹੀ ਹਨ। ਖਿਡਾਰੀ ਸਕੂਲ ਦਾ ਰੈਗੂਲਰ ਵਿਦਿਆਰਥੀ ਹੈ ਅਤੇ ਖੇਡ ਵਿਭਾਗ ਦੀਆਂ ਅੰਤਰ-ਜ਼ਿਲ੍ਹਾ ਖੇਡਾਂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ।
Tags:
Downloads